Breaking NewsD5 specialNewsPunjab

ਸੈਕਿੰਡ ‘ਚ ਆਈ LIVE ਮੌਤ (ਵੀਡੀਓ)

ਸੀਸੀਟੀਵੀ ਕੈਮਰੇ ‘ਚ ਕੈਦ ਹੋਈਆਂ ਇਹ ਖੌਫ਼ਨਾਕ ਤਸਵੀਰਾਂ ਨੂੰ ਜਰਾ ਗੋਰ ਨਾਲ ਦੇਖੋ, ਤਸਵੀਰਾਂ ਦੇਖ ਕੇ ਤਾਂ ਇੱਕ ਵਾਰ ਤੁਹਾਡੇ ਵੀ ਹੌਲ ਪੈ ਗਿਆ ਹੋਣਾ। ਤਸਵੀਰਾਂ ‘ਚ ਤੁਸੀਂ ਧਿਆਨ ਨਾਲ ਦੇਖੋ ਇਕ ਮੋਟਰਸਾਇਕਲ ਸਵਾਰ ਵਿਅਕਤੀ ਬੜੇ ਅਰਾਮ ਆ ਰਿਹਾ ਹੈ, ਜਦੋਂ ਉਹ ਮੋੜ ਮੋੜਦਾ ਤਾਂ ਅਚਾਨਕ ਹੀ ਬੜੀ ਤੇਜ਼ੀ ਦੇ ਨਾਲ 2 ਸਾਨ੍ਹ ਆਉਂਦੇ ਹਨ। ਜਿਹਨਾਂ ‘ਚੋਂ ਇੱਕ ਕਾਲਾ ਸਾਨ੍ਹ ਮੋਟਰਸਾਇਕਲ ਸਵਾਰ ਵਿਅਕਤੀ ਨਾਲ ਟਕਰਾਅ ਜਾਦਾਂ ਹੈ। ਜਿਸ ਨਾਲ ਵਿਅਕਤੀ ਬੁਰੀ ਤਰ੍ਹਾਂ ਧਰਤੀ ‘ਤੇ ਡਿੱਗ ਜਾਂਦਾ ਹੈ ਤੇ ਸਾਨ੍ਹ ਵੀ ਇੱਕ ਵਾਰ ਡਿੱਗਦਾ ਹੈ ਤੇ ਫਿਰ ਇੱਕ ਦਮ ਖੜ੍ਹਾ ਹੁੰਦਾ ਤੇ ਭੱਜਦਾ ਜਾਂਦਾ। ਜਿਸ ਤੋਂ ਬਾਅਦ ਦੂਜਾ ਸਾਨ੍ਹ ਤੇ ਫਿਰ ਤੀਜਾ ਸਾਨ੍ਹ ਭੱਜਿਆ ਆਉਂਦਾ ਦਿਖਾਈ ਦਿੰਦਾ ਹੈ।

Read Also ਗਰੰਟੀ ਐ, ਅਜਿਹੀ ਮੌਤ ਕਿਸੇ ਨੇ ਨੀਂ ਦੇਖੀ ਹੋਣੀ, ਨਾ ਹੀ ਰੱਬ ਕਿਸੇ ਨੂੰ ਦਵੇ

ਮੋਟਰਸਾਇਕਲ ਸਵਾਰ ਵਿਅਕਤੀ ਵੀ ਉਸੇ ਤਰ੍ਹਾਂ ਡਿੱਗਿਆ ਰਹਿੰਦਾ ਹੈ, ਜਿਸ ਤੋਂ ਕੁੱਝ ਸਮੇਂ ਬਾਅਦ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ। ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਪਰ ਇਸ ਦੀ ਪੁਸਟੀ ਨਹੀਂ ਹੋ ਸਕੀ ਕੀ ਇਹ ਘਟਨਾ ਕਦੋਂ ਅਤੇ ਕਿੱਥੇ ਦੀ ਹੈ ਪਰ ਤੁਸੀਂ ਵੀ ਸੜਕਾਂ ‘ਤੇ ਅਵਾਰਾਂ ਪਸ਼ੂ ਸ਼ਰੇਆਮ ਘੁੰਮਦੇ ਦੇਖੇ ਹੋਣਗੇ। ਜਿਸ ਨਾਲ ਕਈ ਵਾਰ ਵੱਡੇ ਹਾਦਸੇ ਹੋ ਜਾਂਦੇ ਤੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਵਾਰਾਂ ਪਸ਼ੂਆਂ ਦੀ ਇੱਹ ਸਮੱਸਿਆ ਦਿਨ ਪ੍ਰਤੀ ਦਿਨ ਵੱਡੀ ਬਣਦੀ ਜਾ ਰਹੀ ਹੈ ਸਰਕਾਰਾਂ ਨੂੰ ਇਸ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button