Breaking NewsD5 specialInternationalNewsTop News

ਸੇਰਜੋ ਮਤੇਰੇਲਾ ਮੁੜ ਤੋਂ ਇਟਲੀ ਦੇ ਰਾਸ਼ਟਰਪਤੀ ਬਣਨ ‘ਚ ਕਾਮਯਾਬ

ਵੈਨਿਸ(ਇਟਲੀ): ਇਟਲੀ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਜਿਸ ਵਿੱਚ ਮੁੜ ਤੋਂ ਸੇਰਜੋ ਮਤੇਰੇਲਾ ਦੇਸ਼ ਦੇ ਰਾਸ਼ਟਰਪਤੀ ਵਜੋਂ ਚੁਣੇ ਗਏ। ਇਸ ਚੋਣ ਦੌਰਾਨ ਮਤੇਰੇਲਾ ਨੇ ਸੰਸਦ ਮੈਂਬਰਾਂ ਅਤੇ ਪਾਰਲੀਮੈਂਟ ਦੀਆਂ 759 ਵੋਟਾਂ ਹਾਸਿਲ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ 505 ਵੋਟਾਂ ਲੈਣ ਦੇ ਕੋਰਮ ਨੂੰ ਪਾਰ ਕਰ ਲਿਆ ਗਿਆ।

Sanyukt Samaj Morcha : Rajewal ਨੇ ਕਰਤਾ ਵੱਡਾ ਧਮਾਕਾ, ਸੁਣਾਈ ਵੱਡੀ ਖੁਸ਼ਖਬਰੀ, ਕੇਜਰੀਵਾਲ ਨੂੰ ਦਿੱਤਾ ਜਵਾਬ

759 ਵੋਟਾਂ ਹਾਸਿਲ ਕਰਨ ਤੋਂ ਬਾਅਦ ਸੇਰਜੋ ਮਤੇਰੇਲਾ ਮੁੜ ਤੋਂ ਇਟਲੀ ਦੇ 13ਵੇਂ ਰਾਸ਼ਟਰਪਤੀ ਬਣ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾ 3 ਫਰਵਰੀ 2015 ਵਿੱਚ ਮਤੇਰੇਲਾ ਰਾਸ਼ਟਰਪਤੀ ਵਜੋਂ ਚੁਣੇ ਗਏ ਸਨ ਅਤੇ 7 ਸਾਲਾਂ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ ਮੁੜ ਬਾਜ਼ੀ ਮਾਰ ਲਈ ਅਤੇ ਰਾਸ਼ਟਰਪਤੀ ਬਣਨ ਵਿੱਚ ਕਾਮਯਾਬ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button