IndiaPunjabTop News

ਸੂਨੀਲ ਜਾਖੜ ਨੇ ਰਾਜਸਥਾਨ ਕਾਂਗਰਸ ਤੋਂ ਪੁੱਛਿਆ ਬਹੁਤ ਹੀ ਦਿਲਚਸਪ ਸਵਾਲ, ਕੋਣ ਹੋਵੇਗਾ ਰਾਜਸਥਾਨ ਦਾ ਚੰਨੀ?

ਚੰਡੀਗੜ੍ਹ/ਰਾਜਸਥਾਨ: ਸੁਨੀਲ ਜਾਖੜ ਨੇ ਰਾਜਸਥਾਨ ਵਿਖੇ ਅੱਜ ਹੋ ਰਹੀ ਕਾਂਗਰਸ ਦੀ ਮੀਟਿੰਗ ‘ਤੇ ਚੁਟਕੀ ਕੈਂਦੇ ਹੋਏ ਰਾਜਸਥਾਨ ਕਾਂਗਰਸ ਸਰਕਾਰ ਨੂੰ ਬਹੁਤ ਹੀ ਦਿਲਚਸਪ ਸਵਾਲ ਪੁੱਛਿਆ। ਉਨ੍ਹਾਂ ਟਵੀਟ ਕਰ ਕਿਹਾ ਕਿ “ਜੈਪੁਰ ‘ਚ ਅੱਜ ਕਾਂਗਰਸ ਵਿਧਾਇਕਾਂ ਦੀ ਮੀਟਿੰਗ ਹੋ ਰਹੀ ਹੈ, ਜਿੱਥੇ ਉਹ ਆਪਣੇ ਨਵੇਂ ਨੇਤਾ ਦੀ ਚੋਣ ਦੇ ਪ੍ਰਸਤਾਵ ‘ਤੇ ਚਰਚਾ ਕਰਨਗੇ। ਪਾਰਟੀ ਹਾਈਕਮਾਂਡ ਇੰਤਜ਼ਾਰ ਕਰ ਰਹੇ ਵਿਰੋਧੀਆਂ ਵਿੱਚੋਂ ਚੋਣ ਕਰਨ ਦੀ ਬਜਾਏ ਕਿਸੇ ਘੱਟ ਯੋਗਤਾ ਵਾਲੇ ਵਿਅਕਤੀ ਨੂੰ ਮੁੱਖ ਮੰਤਰੀ ਵਜੋਂ ਚੁਣੇਗੀ। ਦੇਖਣਾ ਹੋਵੇਗਾ ਕਿ ਰਾਜਸਥਾਨ ਦਾ ਚੰਨੀ ਕੌਣ ਹੋਵੇਗਾ”?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button