Breaking NewsD5 specialNewsPunjab

ਸੁੰਨੀ ਗਲੀ ‘ਚ ਬਦਮਾਸ਼ਾਂ ‘ਤੇ ਭਾਰੀ ਪਿਆ ਸਰਦਾਰ ਬੱਚਾ

ਸਿੰਘਾਂ ਨੂੰ ਸ਼ੇਰ ਪੁੱਤਰ ਇਦਾ ਹੀ ਨਹੀਂ ਕਿਹਾ ਜਾਂਦਾ ਜੇ ਇਹ ਆਪਣੀ ਆਈ ਤੇ ਆ ਜਾਣ ਤਾਂ ਵੱਡੇ ਵੱਡਿਆਂ ਦੇ ਵੀ ਛੱਕੇ ਛੁਡਾ ਦਿੰਦੇ ਹਨ। ਬੇਸ਼ੱਕ ਉਹ ਉਮਰ ਵਿੱਚ ਆਪਣੇ ਵਿਰੋਧੀ ਤੋਂ ਛੋਟੇ ਹੀ ਕਿਉਂ ਨਾ ਹੋਣ ਅਗਲੀਆਂ ਤਸਵੀਰਾਂ ਇਸ ਗੱਲ ਨੂੰ ਸੱਚ ਸਾਬਤ ਕਰ ਦਿਖਾਉਣ ਗਿਆ।ਹੁਣ ਜਰਾ ਧਿਆਨ ਨਾਲ ਦੇਖੋ ਸੀਸੀਟੀਵੀ ‘ਚ ਕੈਦ ਹੋਈਆਂ ਇਹ ਤਸਵੀਰਾਂ… ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਬੱਚੇ ਇਕ ਰਸਤੇ ਵਿੱਚੋਂ ਇਕੱਲੇ ਲੰਘ ਰਹੇ ਹਨ।

Read Also ਸੀਸੀਟੀਵੀ ਕੈਮਰੇ `ਚ ਕੈਦ ਹੋਈ ਮੌਤ Live Video

ਜਿਸ ਦੇ ਪਿਛੇ ਹੀ ਦੋ ਮੋਟਰਸਾਇਕਲ ਸਵਾਰ ਆ ਰਹੇ ਨੇ ਜਿਵੇ ਹੀ ਦੋਨੋ ਮੋਟਰਸਾਇਕਲ ਸਵਾਰ ਬੱਚਿਆ ਦੇ ਕੋਲ ਜਾ ਰਹੇ ਹਨ ਤਾਂ ਇਨ੍ਹਾਂ ਦੋਹਾ ਨੌਜਵਾਨਾਂ ਵਿਚੋਂ ਇਕ ਨੌਜਵਾਨ ਬੱਚੀ ਕੋਲੋ ਕੁਝ ਖੋਹਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਵੇਂ ਹੀ ਮੋਟਰਸਾਇਕਲ ਅੱਗੇ ਲੰਘਦਾ ਹੈ ਤਾਂ ਨੌਜਵਾਨ ਨਿਚੇ ਉੱਤਰਦਾ ਹੈ ਤੇ ਲੜਕੀ ਵੱਲ ਨੂੰ ਭੱਜਦਾ ਹੈ। ਜਿਵੇ ਹੀ ਦੁਬਾਰਾ ਨੌਜਵਾਨ ਲੜਕੀ ਤੋਂ ਕੁਛ ਖੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰਦਾਰ ਬੱਚਾ ਉਸ ਨੌਜਵਾਨ ਦਾ ਡਟ ਕੇ ਮੁਕਾਬਲਾ ਕਰਦਾ ਹੈ। ਜਿਸ ਤੋਂ ਬਾਅਦ ਲੁੱਟ ਦੀ ਨਿਅਤ ਨਾਲ ਆਇਆ ਲੁਟੇਰਾ ਉੱਥੋਂ ਫਰਾਰ ਹੋ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਵੀ ਬੱਚੇ ਦੀ ਬਹਾਦਰੀ ਨੂੰ ਦੇਖ ਹਰ ਕੋਈ ਇਸ ਬੱਚੇ ਦੀ ਸਲਾਘਾ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button