SportsTop News

ਸੁਰਜੀਤ ਹਾਕੀ: ਇੰਡੀਅਨ ਆਇਲ ਨੇ ਹਰਾਈ ਪੰਜਾਬੁ ਪੁਲਿਸ

ਪੰਜਾਬ ਪੁਲੀਸ ਜਲੰਧਰ ਨੂੰ 2-1 ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਮੁੰਬਈ ਵੱਲੋਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਗੇੜ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਹਾਸਲ ਕੀਤੀ ਹੈ। ਪਹਿਲੇ ਮੈਚ ਵਿੱਚ ਇੰਡੀਅਨ ਆਇਲ ਵੱਲੋਂ ਮਨਪ੍ਰੀਤ ਅਤੇ ਗੁਰਜਿੰਦਰ ਸਿੰਘ ਨੇ ਗੋਲ ਕੀਤੇ ਜਦਕਿ ਪੰਜਾਬ ਪੁਲੀਸ ਲਈ ਕੰਵਰਜੀਤ ਸਿੰਘ ਨੇ ਗੋਲ ਕੀਤਾ। ਇਸੇ ਤਰ੍ਹਾਂ ਆਰਮੀ ਇਲੈਵਨ ਵੱਲੋਂ ਸੁਭਾਸ਼ ਸਾਂਗਾ ਨੇ ਦੋ ਅਤੇ ਪ੍ਰਤਾਪ ਸ਼ਿੰਦੇ ਤੇ ਸਿਰਜ ਏ.ਪੀ ਨੇ ਇੱਕ-ਇੱਕ ਗੋਲ ਕੀਤਾ ਜਦਕਿ ਏਐੱਸਸੀ ਜਲੰਧਰ ਲਈ ਦੋਵੇਂ ਗੋਲ ਗੌਥਮ ਕੁਮਾਰ ਨੇ ਕੀਤੇ। ਇਸੇ ਤਰ੍ਹਾਂ ਦੂਜੇ ਮੈਚ ਵਿੱਚ ਆਰਮੀ ਇਲੈਵਨ ਨੇ ਏਐੱਸਸੀ ਬੰਗਲੂਰੂ ਨੂੰ 4-2 ਦੇ ਫਰਕ ਨਾਲ ਹਰਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button