Breaking NewsD5 specialIndiaNewsTop News

ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਲਾਈ ਝਾੜ, ਕਿਹਾ-ਤੁਹਾਡੇ ਕਾਰਨ ਹੋਇਆ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ

ਨਵੀਂ ਦਿੱਲੀ: ਨੂਪੁਰ ਸ਼ਰਮਾ ਵੱਲੋਂ ਕੀਤੀ ਵਿਵਾਦਤ ਟਿਪਣੀ ਪੈਂਗਬਰ ਮਹੁੰਮਦ ਦੇ ਵਿਰੋਧ ‘ਚ ਦੇਸ਼ ਭਰ ਵਿਚ ਭਿਆਨਕ ਘਟਨਾਵਾਂ ਹੋਈਆਂ ਤੇ ਸੁਰੱਖਿਆ ਨੂੰ ਵੀ ਨੁਕਸਾਨ ਪਹੁੰਚਿਆ। ਜਿਸ ਕਰਕੇ ਨੂਪੁਰ ਸ਼ਰਮਾ ਦੇ ਖਿਲਾਫ ਵੱਖਰੇ-ਵੱਖਰੇ ਸੂਬਿਆਂ ‘ਚ ਕੇਸ ਦਰਜ ਕੀਤੇ ਗਏ ਸਨ।

Kunwar Vijay Pratap ਦੇ ਬਾਗ਼ੀ ਸੁਰ, ‘AAP’ ਸਰਕਾਰ ’ਤੇ ਸਾਧੇ ਨਿਸ਼ਾਨੇ | D5 Channel Punjabi

ਨੂਪੁਰ ਨੇ ਆਪਣੀ ਵਿਵਾਦਿਤ ਟਿੱਪਣੀ ਲਈ ਕਈ ਸੂਬਿਆਂ ’ਚ ਉਸ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਦਿੱਲੀ ਤਬਦੀਲ ਕਰਨ ਲਈ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨੂਪੁਰ ਨੂੰ ਪੂਰੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

Shamlat Zameen : ਝਾੜੂ ਵਾਲਿਆਂ ਨੇ ਕਸੂਤਾ ਫਸਾ ਲਿਆ Khaira ! ਪੂਰਾ ਨਕਸ਼ਾ ਬਣਾ ਕੇ ਕੱਢਿਆ ਸਾਰਾ ਰਿਕਾਰਡ !

ਅਦਾਲਤ ਨੇ ਕਿਹਾ ਕਿ ਮੁਅੱਤਲ ਭਾਜਪਾ ਆਗੂ ਦੀ ਵਿਵਾਦਿਤ ਟਿੱਪਣੀ ਕਾਰਨ ਪੂਰੇ ਦੇਸ਼ ਵਿਚ ਅੱਗ ਲੱਗ ਗਈ, ਜਿਸ ਕਾਰਨ ਸੁਰੱਖਿਆ ਨੂੰ ਵੀ ਨੁਕਸਾਨ ਪਹੁੰਚਿਆ ਹੈ। ਨੂਪੁਰ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਉਹ ਪੇਸ਼ੀ ਲਈ ਦੂਜੇ ਸੂਬਿਆਂ ’ਚ ਨਹੀਂ ਜਾ ਸਕਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button