ਸੁਖਬੀਰ ਬਾਦਲ ਦਾ ਵੱਡਾ ਐਲਾਨ, ‘ਸਰਕਾਰ ਬਣੀ ਤਾਂ 2 Dy CM ‘ਚੋਂ ਇੱਕ BSP ਦਾ ਹੋਵੇਗਾ’
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਗਾ ਰੈਲੀ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕੀਤਾ ਹੈ। ਦਰਅਸਲ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਬਣੀ ਤਾਂ ਦੋ ਉਪ ਮੁੱਖ ਮੰਤਰੀਆਂ ਵਿੱਚੋਂ ਬਸਪਾ ਦੇ ਕੋਟੇ ਵਿੱਚੋਂ ਇੱਕ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਸਪਾ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਬਸਪਾ ਦਾ ਚੇਅਰਮੈਨ ਵੀ ਬਣਾਇਆ ਜਾਵੇਗਾ।
.@Akali_Dal_ had announced that 2 MLAs – 1 from Scheduled Caste & 1 from Hindu community – would be sworn in as Dy CMs once it forms the govt in Pb. Today it gives me great pleasure to announce on behalf of SAD-BSP alliance that now 1 out of 2 Dy CMs in our govt will be from BSP. pic.twitter.com/W0q6Z61rlG
— Sukhbir Singh Badal (@officeofssbadal) December 11, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.