Breaking NewsD5 specialNewsPunjabTop News

 ਸੁਖਬੀਰ ਬਾਦਲ ਅਤੇ ਬੰਟੀ ਰੋਮਾਣਾ ‘ਤੇ ਪਰਚਾ ਦਰਜ

ਫਰੀਦਕੋਟ : ਚੋਣਾਂ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। 5 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਰੈਲੀ ‘ਚ ਇਜ਼ਾਜ਼ਤ ਤੋਂ ਜ਼ਿਆਦਾ ਭੀੜ ਇਕੱਠੀ ਕਰਨ ਅਤੇ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸ਼ਿਕਾਇਤ RO ਵੱਲੋਂ ਦਿੱਤੇ ਜਾਣ ਤੋਂ ਬਾਅਦ ਮਾਮਲਾ ਦਰਜ ਹੋਇਆ ਹੈ।

ਮੋਦੀ ਪਾਊ ਪੰਜਾਬ ’ਚ ਭੜਥੂ! ਮਿਲਣਗੇ ਕਿਸਾਨਾਂ ਨੂੰ ਵੱਡੇ ਤੋਹਫੇ? ਚੰਨੀ ਬਣਿਆ ਕਾਂਗਰਸ ਦਾ ਹੀਰੋ! D5 Channel Punjabi

ਕੁਝ ਅਣਪਛਾਤੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਆਊਟ ਡੋਰ ਰੈਲੀ ‘ਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਇਕੱਠੇ ਕਰਨ ਦੀ ਇਜ਼ਾਜਤ ਚੋਣ ਕਮਿਸ਼ਨ ਵੱਲੋਂ ਹੈ ‘ਤੇ RO ਦੀ ਰਿਪੋਰਟ ਮੁਤਾਬਕ ਛੇ ਹਜ਼ਾਰ ਤੋਂ ਜ਼ਿਆਦਾ ਲੋਕ ਇਸ ਰੈਲੀ ‘ਚ ਪੁਹੰਚੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button