EntertainmentTop News

ਸਿੰਗਰ ਜੀ ਖ਼ਾਨ ਵਿਵਾਦਾ ਦੇ ਘੇਰੇ ‘ਚ , ਹਿੰਦੂ ਜਥੇਬੰਦੀਆਂ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ

ਲੁਧਿਆਣਾ: ਸਥਾਨਕ ਕਿਦਵਈ ਨਗਰ ‘ਚ ਬੀਤੀ ਰਾਤ ਧਾਰਮਿਕ ਸਮਾਗਮ ਦੌਰਾਨ ਪੰਜਾਬੀ ਗਾਇਕ ਜੀ ਖ਼ਾਨ ਵਲੋਂ ਗਾਏ ਗਾਣਿਆਂ ਨੂੰ ਲੈ ਕੇ ਹਿੰਦੂ ਸੰਗਠਨਾਂ ਵਲੋਂ ਜੀ ਖ਼ਾਨ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਜਾਂਚ ਕਰ ਰਹੀ ਐੱਸ.ਐੱਚ.ਓ. ਮੈਡਮ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਹਿੰਦੂ ਸੰਗਠਨਾਂ ਵਲੋਂ ਜੀ ਖਾਨ ਵਿਰੁੱਧ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਣ ਟੋਲ ਪਲਾਜ਼ਿਆਂ ਦਾ ਕੰਮ ਖ਼ਤਮ! BJP ਵਾਲੇ ਹੋਏ ਟੋਲਾਂ ਦੇ ਖ਼ਿਲਾਫ਼, ਵੱਡੇ ਲੀਡਰ ਦਾ ਵੱਡਾ ਬਿਆਨ | D5 Channel Punjabi

ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਸੁਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜੀ ਖ਼ਾਨ ਨੇ ਧਾਰਮਿਕ ਸਮਾਗਮ ਦੌਰਾਨ “ਪੈਗ ਮੋਟੇ-ਮੋਟੇ” ਨਾਂ ਦਾ ਗਾਣਾ ਗਾਇਆ ਸੀ ਜਿਸ ਨੂੰ ਲੈਕੇ ਇਹ ਸਾਰਾ ਵਿਵਾਦ ਖੜ੍ਹਾਂ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button