PunjabTop News

ਸਿਹਤ ਵਿਭਾਗ ਨੇ ਦਫਤਰੀ ਸਮੇਂ ਦੌਰਾਨ ਪਾਰਟੀਆਂ ਤੇ ਹੋਰ ਪ੍ਰੋਗਰਾਮ ਕਰਨ ‘ਤੇ ਲਾਈ ਰੋਕ

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਫਤਰੀ ਸਮੇਂ ਦੌਰਾਨ ਪਾਰਟੀਆਂ ਅਤੇ ਹੋਰ ਗਤੀਵਿਧੀਆਂ ਹੋਰ ਪ੍ਰੋਗਰਾਮ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ।ਵਿਭਾਗ ਨੇ ਜਾਰੀ ਹੁਕਮਾਂ ‘ਚ ਕਿਹਾ ਹੈ ਕਿ ਦੇਖਣ’ਚ ਆਇਆ ਹੈ ਕਿ ਸਿਵਲ ਸਰਜਨ ਦਫਤਰਾਂ, ਸਿਹਤ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਚ ਰਿਟਾਇਰਮੈਂਟ ਅਤੇ ਹੋਰ ਗੈਸ ਸਰਕਾਰੀ ਗਤੀਵਿਧੀਆਂ ਦਫਤਰੀ ਸਮੇਂ ਦੌਰਾਨ ਕੀਤੀਆਂ ਜਾਂਦੀਆਂ ਹਨ। ਜਿਸ ਕਾਰਨ ਸਿਹਤ ਸਹੂਲਤਾਂ ਲੈਣ ਆਏ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ ਅਤੇ ਉਹ ਪ੍ਰੇਸ਼ਾਨ ਹੁੰਦੇ ਹਨ।

71e398402ce5a8a8c8c41abf162ead3dba7e2ecfa5665136cde74fe14a94753a

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button