Breaking NewsD5 specialIndiaNewsTop News

ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ Rahul Gandhi ਦਾ ਤੰਜ਼ – ਰਿਵਰਸ ਗਿਅਰ ‘ਚ ਹੈ ਮੋਦੀ ਜੀ ਦੇ ਵਿਕਾਸ ਦੀ ਗੱਡੀ, ਬ੍ਰੇਕ ਵੀ ਨੇ ਫੇਲ੍ਹ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ।

ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਦਿਖਾਇਆ ਸ਼ੀਸ਼ਾ, ਕੈਪਟਨ ਧੜਾ ਹੋਇਆ ਖੁਸ਼ D5 Channel Punjabi

ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਵਿਕਾਸ ਦੇ ਜੁਮਲਿਆਂ ਤੋਂ ਕੋਹਾਂ ਦੂਰ, ਲੱਖਾਂ ਪਰਿਵਾਰ ਚੁੱਲ੍ਹਾ ਬਾਲਣ ਲਈ ਮਜ਼ਬੂਰ ਹਨ। ਮੋਦੀ ਜੀ ਦੇ ਵਿਕਾਸ ਦੀ ਗੱਡੀ ਰਿਵਰਸ ਗਿਅਰ ‘ਚ ਹੈ ਅਤੇ ਬ੍ਰੇਕ ਵੀ ਫੇਲ੍ਹ ਹਨ। ਇਸ ਟਵੀਟ ਦੇ ਨਾਲ ਉਨ੍ਹਾਂ ਨੇ ਇੱਕ ਖ਼ਬਰ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਛਪਿਆ ਹੈ ਕੀ ਸਿਲੰਡਰ ਦੀ ਕੀਮਤ ਵਧਣ ਨਾਲ 42 ਫੀਸਦੀ ਲੋਕਾਂ ਨੇ ਖਾਣਾ ਬਣਾਉਣ ਲਈ ਗੈਸ ਸਿਲੰਡਰ ਦਾ ਇਸਤੇਮਾਲ ਕਰਨਾ ਛੱਡ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button