Breaking NewsD5 specialIndiaNewsPoliticsPunjab

ਸਿਮਰਜੀਤ ਬੈਂਸ ਨੇ ਦੱਸਿਆ Aroosa ‘ਤੇ DGP ਦਾ ਰਿਸ਼ਤਾ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਕਿਹਾ ਕਿ ਡੀਜੀਪੀ ਸਾਹਿਬ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੇ ਵਿਭਾਗ ‘ਚ ਫੈਲੇ ਨਸ਼ਾ ਵਪਾਰੀਆਂ ਦੀਆਂ ਤਾਰਾਂ ਦੀ ਜਾਂਚ ਕਰਨ ਦੇ ਨਾਲ – ਨਾਲ ਸੂਬੇ ‘ਚ ਪਲ ਰਹੇ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰਨ ਅਤੇ ਸੂਬੇ ‘ਚ ਹੋ ਰਹੀਆਂ ਲੁੱਟਾਂ ਨੂੰ ਕਾਬੂ ਕਰਨ।

Simarjit Bains ਨੇ ਦੱਸਿਆ Aroosa ‘ਤੇ DGP ਦਾ ਰਿਸ਼ਤਾ (Video)

ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਅਜਿਹੇ ਡੀਜੀਪੀ ਨੂੰ ਤੁਰੰਤ ਚੱਲਦਾ ਕਰਨ, ਜੋ ਸਿੱਖਾਂ ਦੇ ਖਿਲਾਫ ਹੀ ਅਜਿਹੇ ਫਜ਼ੂਲ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਡੀਜੀਪੀ ਦੇ ਆਰੂਸਾ ਨੇ ਰਿਸ਼ਤੇ ਨੂੰ ਲੈ ਕੇ ਕਿਹਾ ਕਿ ਇਹ ਨਹੀਂ ਕਿ ਜੇ ਉਨ੍ਹਾਂ ਦਾ ਰਿਸ਼ਤਾ ਆਰੂਸਾ ਨਾਲ ਹੈ ਤਾਂ ਜੋ ਉਨ੍ਹਾ ਦੇ ਮੂੰਹ ਆਵੇਗਾ ਤਾਂ ਉਹੀ ਬਿਆਨ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button