Breaking NewsD5 specialEntertainmentNewsTop News

ਸਾਬਕਾ ਮਿਸ ਯੂਨੀਵਰਸ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਗਾਊਨ ਪਾਇਆ

ਨਵੀਂ ਦਿੱਲੀ: ਸਾਬਕਾ ਮਿਸ ਯੂਨੀਵਰਸ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਦੁਨੀਆ ਵਿੱਚ ਆਪਣੇ ਹੁਸਨ ਦਾ ਜਲਵਾ ਦਿਖਾਇਆ ਹੋਇਆ ਹੈ। ਉਨ੍ਹਾਂ ਦੀ ਖ਼ੂਬਸੂਰਤੀ ਨੂੰ ਹਰ ਕੋਈ ਪਸੰਦ ਕਰਦਾ ਹੈ। ਬੀਤੇ ਦਿਨੀਂ ਉਰਵਸ਼ੀ ਨੇ ਅਰਬ ਦੇ ਇੱਕ ਫੈਸ਼ਨ ਵੀਕ ਵਿੱਚ ਸ਼ਿਰਕਤ ਕੀਤੀ, ਇਸ ਦੌਰਾਨ ਉਹ ਅਰਬ ਫੈਸ਼ਨ ਵੀਕ ਵਿੱਚ 2 ਵਾਰ ਆਪਣੀ ਮੌਜੂਦਗੀ ਦਰਜ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ।

ਸਿੱਧੂ ਦਾ ਮਜੀਠੀਆ ਨੂੰ ਠੋਕਵਾਂ ਜਵਾਬ, ਕੀਤਾ ਖੁੱਲ੍ਹਾ ਚੈਲੰਜ, ਰਾਜੇਵਾਲ ਲਈ ਮੁਸੀਬਤ ਅੜਿਆ ਪੇਚ ! D5 Channel Punjabi

ਉਰਵਸ਼ੀ ਤੋਂ ਜਿਆਦਾ ਉਨ੍ਹਾਂ ਦੇ ਗਾਊਨ ਦੀ ਚਰਚਾ ਹੋ ਰਹੀ ਹੈ, ਮਿਲੀ ਜਾਣਕਾਰੀ ਮੁਤਾਬਿਕ ਉਰਵਸ਼ੀ ਰੌਤੇਲਾ ਨੇ ਜੋ ਗਾਊਨ ਇਸ ਫੈਸ਼ਨ ਵੀਕ ਵਿੱਚ ਪਾਇਆ ਹੈ ਉਰਵਸ਼ੀ ਨੇ ਉਹ ਗਾਊਨ ਹਾਈ ਥਾਈ ਸਲਿਟ ਪਾਇਆ ਹੋਇਆ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਗਾਊਨ ਹੀਰੇ ਅਤੇ ਗਹਿਿਣਆਂ ਨਾਲ ਤਿਆਰ ਹੋਇਆ ਹੈ ਜੋ ਕਿ ਗੋਲਡਨ ਕਲਰ ਵਿੱਚ ਹੈ। ਇਸ ਦੀ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਰਵਸ਼ੀ ਨੇ 40 ਕਰੋੜ ਦਾ ਗਾਊਨ ਪਾਇਆ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button