Breaking NewsD5 specialIndiaNewsPunjab

ਸ਼ੰਭੂ ਬਾਰਡਰ ‘ਤੇ ਮਾਹੌਲ ਖਰਾਬ,ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ? ਦੇਖੋ live ਤਸਵੀਰਾਂ

ਅੰਬਾਲਾ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਕੂਚ ਕਰ ਰਹੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸ਼ੰਭੂ ਬਾਰਡਰ ‘ਤੇ ਜੰਮ ਕੇ ਹੰਗਾਮਾ ਹੋ ਗਿਆ, ਜਿਸਦੇ ਚੱਲਦਿਆਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।

ਆਹ ਬਾਬੇ ਨੇ ਕਰਤੇ ਮੋਦੀ ਦੇ ਭੁਲੇਖੇ ਦੂਰ,ਕਹਿੰਦਾ ਉਮਰ ਦੇਖ ਕੇ ਗਲਤ ਅੰਦਾਜਾ ਨਾ ਲਾ ਬੈਠੀ?

ਉਥੇ ਹੀ ਕਿਸਾਨਾਂ ਦਾ ਗੁੱਸਾ ਵੱਧ ਗਿਆ ਅਤੇ ਉਨ੍ਹਾਂ ਨੇ ਬੈਰੀਕੇਡਿੰਗ ਨੂੰ ਹੀ ਨਦੀ ‘ਚ ਸੁੱਟ ਦਿੱਤਾ ਹੈ। ਹਾਲਤ ਵਿਗੜਦੀ ਦੇਖ ਮੌਕੇ ‘ਤੇ RAF ਨੂੰ ਬੁਲਾਇਆ ਗਿਆ ਹੈ। ਉਥੇ ਹੀ Sarsini Border ‘ਤੇ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਵਾਟਰ ਕੈਨਨ ਚਲਾ ਕੇ ਟਰਾਇਲ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button