Breaking NewsD5 specialEntertainmentIndiaNewsPoliticsPunjab

ਸ਼ਹੀਦ ਪਰਿਵਾਰਾਂ ਦਾ ਦਰਦ ਸੁਣ ‘ਰੋ ਪਏ’ ਸੰਨੀ ਦਿਓਲ, ਫੇਰ ਭਾਵੁਕ ਹੋਏ ਦਿਓਲ ਨੇ ਕਰਤਾ ਵੱਡਾ ਐਲਾਨ (ਵੀਡੀਓ)

ਪਠਾਨਕੋਟ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਨੇ ਪਠਾਨਕੋਟ ਦੇ ਨਜ਼ਦੀਕ ਸੈਫਦੀਪੁਰ ‘ਚ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੇ ਦੁਖ ਦਰਦ ਨੂੰ ਸਮਝਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਉਹ ਤਿਆਰ ਹਨ।

Read Also ਸੰਨੀ ਦਿਓਲ ‘ਤੇ ਸੁਖਬੀਰ ਦਾ ਵੱਡਾ ਬਿਆਨ, ਗੁਰਦਾਸਪੁਰ ‘ਚ ਮਚਾਵੇਗਾ ਸੰਨੀ ‘ਗਦਰ’ (ਵੀਡੀਓ)

ਉਧਰ ਦੂਜੇ ਪਾਸੇ ਸ਼ਹੀਦ ਪਰਿਵਾਰਾਂ ਵਲੋਂ ਸਮਾਗਮ ‘ਚ ਭਾਜਪਾ ਸਪਰਥਕਾਂ ਵਲੋਂ ਬੀ.ਜੇ.ਪੀ ਜਿੰਦਾਬਾਦ ਅਤੇ ਸੰਨੀ ਦਿਓਲ ਜਿੰਦਾਬਾਦ ਦੇ ਲਗਾਏ ਗਏ ਨਾਅਰਿਆਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।

ਚੋਣਾਂ ਦੌਰਾਨ ਲੀਡਰਾਂ ਵਲੋਂ ਅਕਸਰ ਹੀ ਇਸ ਤਰ੍ਹਾਂ ਦੇ ਵਾਅਦੇ ਕਰਦੇ ਰਹਿੰਦੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਦਾਕਾਰ ਤੋਂ ਨਵੇਂ ਲੀਡਰ ਬਣੇ ਸੰਨੀ ਦਿਓਲ ਸ਼ਹੀਦ ਪਰਿਵਾਰਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਕਦੋ ਤੱਕ ਪੂਰਾ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button