Breaking NewsD5 specialIndiaInternationalNewsPunjab

ਸ਼ਰਾਬ, ਮੀਟ ਤੇ ਆਂਡੇ ਕਿੰਨੇ ਜ਼ਰੂਰੀ ? ਮਾਸਕ ਪਾਉਣ ਬਾਰੇ ਸੁਣੋ ਡਾਕਟਰ ਤੋਂ ਸੱਚਾਈ

ਨਵੀਂ ਦਿੱਲੀ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਡਰ ਨਾਲ ਲੋਕ ਆਪਣੀ ਸਿਹਤ ਦਾ ਆਪ ਖਾਸ ਧਿਆਨ ਰੱਖ ਰਹੇ ਹਨ ਜ਼ਿਆਦਾਤਰ ਲੋਕ ਭੀੜ ਵਾਲੀ ਜਗ੍ਹਾ ‘ਤੇ ਜਾਣ ਤੋਂ ਵੀ ਕਤਰਾ ਰਹੇ ਹਨ। ਵਾਇਰਸ ਦਾ ਡਰ ਲੋਕਾਂ ‘ਚ ਇਸ ਕਦਰ ਬੈਠ ਗਿਆ ਹੈ ਕਿ ਹੁਣ ਉਹ ਖਾਣ – ਪੀਣ ਦੀਆਂ ਚੀਜਾਂ ‘ਤੇ ਵੀ ਸਾਵਧਾਨੀ ਵਰਤ ਰਹੇ ਹਨ।

ਸ਼ਰਾਬ, ਮੀਟ ਤੇ ਆਂਡੇ ਕਿੰਨੇ ਜ਼ਰੂਰੀ ? ਮਾਸਕ ਪਾਉਣ ਬਾਰੇ ਸੁਣੋ ਡਾਕਟਰ ਤੋਂ ਸੱਚਾਈ

ਕੋਰੋਨਾ ਵਾਇਰਸ ਦਾ ਅਸਰ ਮੀਟ ਮਾਰਕਿਟ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਡਰ ਦੇ ਮਾਰੇ ਲੋਕ ਮੀਟ ਨਹੀ ਖਾ ਰਹੇ। ਮੀਟ ਮਾਰਕਿਟ ‘ਚ ਲੱਗਭੱਗ 60 ਫ਼ੀਸਦੀ ਤੱਕ ਧੰਦਾ ਗਿਰ ਚੁੱਕਿਆ ਹੈ।

ਭੁੱਕੀ, ਅਫ਼ੀਮ ਖਾਣ ਵਾਲੇ ਹੋ ਜਾਣ ਖ਼ਬਰਦਾਰ, ਆਹ ਡਾਕਟਰ ਤੋਂ ਸੁਣੋ ਨਸ਼ਾ ਛੱਡਣ ਵਾਲੀ ਗੋਲੀ ਖਾਣ ਵਾਲੇ ਨਸ਼ੇੜੀਆਂ ਦਾ ਇਲਾਜ

ਹਾਲਾਂਕਿ ਸਰਕਾਰ ਨੇ ਸਰਕੂਲਰ ਦਿੱਤਾ ਹੈ ਕਿ ਮੀਟ ਖਾਣ ਨਾਲ ਕੋਰੋਨਾ ਨਹੀ ਹੁੰਦਾ ਪਰ ਫਿਰ ਵੀ ਲੋਕਾਂ ‘ਚ ਡਰ ਬੈਠ ਗਿਆ ਹੈ। ਮੀਟ ਐਕਸਪੋਰਟ ਇੰਡਸਟਰੀ ‘ਚ ਕਰੀਬ 1500 ਤੋਂ 2000 ਕਰੋੜ ਰੋਜ਼ਾਨਾ ਦਾ ਘਾਟਾ ਮੰਨਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button