Breaking NewsD5 specialNewsPunjab

ਸਹੁਰੇ ਦੇ ਸੀ ਨੂੰਹ ਨਾਲ ਸੈਕਸ ਸੰਬੰਧ, ਅੜਿੱਕਾ ਬਣ ਰਹੇ ਪੁੱਤ ਦੇ ਕਰਤੇ ਟੋਟੇ-ਟੋਟੇ (ਵੀਡੀਓ)

ਫਰੀਦਕੋਟ : ਅਜੋਕੇ ਯੁੱਗ ‘ਚ ਰਿਸ਼ਤੇ ਨਾਤੇ ਖ਼ਤਮ ਹੁੰਦੇ ਜਾ ਰਹੇ ਨੇ ।ਇੱਕ ਅਜਿਹੀ ਤਾਜ਼ਾ ਘਟਨਾ ਫਰੀਦਕੋਟ ਦੇ ਪਿੰਡ ਦਬੜੀਖਾਨੇ ਤੋਂ ਹੈ। ਜਿਸ ‘ਚ ਇੱਕ ਬਾਪ ਵੱਲੋਂ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਦਾ ਕਾਰਨ ਨਾਜ਼ਇਜ ਸਬੰਧ ਦੱਸੇ ਜਾ ਰਹੇ ਨੇ । ਉਧਰ ਇਸ ਸਾਰੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਨੇ ਦੱਸਿਆ ਕਿ ਮ੍ਰਿਤਕ ਰਜਿੰਦਰ ਸਿੰਘ ਦੀ ਪਤਨੀ ਨਾਲ ਉਸ ਦੇ ਪਿਤਾ ਛੋਟਾ ਸਿੰਘ ਦੇ ਨਜ਼ਾਇਜ ਸਬੰਧ ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Read Also ਅਣਖ਼ੀ ਬਾਪ ਦਾ ਦਿਲ ਦਹਿਲਾਊ ਕਾਰਾ,ਧੀ ਸਮੇਤ ਆਸ਼ਕ ਦੇ ਕੀਤੇ ਟੋਟੇ-ਟੋਟੇ

ਇਸ ਪੂਰੇ ਮਾਮਲੇ ਦੀ ਜਾਣਕਰੀ ਦਿੰਦੇ ਹੋਏ ਜੈਤੋ ਦੇ ਡੀ ਐੱਸ ਪੀ ਕੁਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਜਾਇਜ ਸਬੰਧਾਂ ਦੇ ਕਾਰਨ ਹਜ਼ਾਰਾਂ ਘਰ ਉੱਜੜ ਰਹੇ ਹਨ ਅਤੇ ਅਜਿਹੀਆਂ ਘਟਨਾਵਾਂ ਨਾਲ ਸਮਾਜ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button