Breaking NewsD5 specialNewsPunjabTop News

ਸਰਕਾਰ ਨੇ ਪੀ.ਆਰ.ਟੀ.ਸੀ., ਰੋਡਵੇਜ਼ ਅਤੇ ਪਨਬਸ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ

ਚੰਡੀਗੜ੍ਹ: ਪੀ.ਆਰ.ਟੀ.ਸੀ., ਰੋਡਵੇਜ਼ ਅਤੇ ਪਨਬਸ ਮੁਲਾਜ਼ਮਾਂ ਵੱਲੋੋਂ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀ ਲਈਆਂ। ਕੱਲ ਤੋਂ ਸਰਕਾਰੀ ਲਾਰੀਆਂ, ਪੀ.ਆਰ.ਟੀ.ਸੀ., ਰੋਡਵੇਜ਼ ਅਤੇ ਪਨਬਸ ਮੁਲਾਜ਼ਮਾਂ ਦੀਆਂ ਸੜਕਾਂ ‘ਤੇ ਦੌੜਨਗੀਆਂ।

Farmers Protest News : ਜਥੇਬੰਦੀਆਂ ਹੋਈਆਂ ਇਕੱਠੀਆਂ, ਕਰਤਾ ਚੋਣਾਂ ਦਾ ਐਲਾਨ || D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਭਲਕੇ ਤੋਂ ਮੁਲਾਜ਼ਮ ਕੰਮ ‘ਤੇ ਆਉਣਗੇ। ਡਰਾਈਵਰਾਂ-ਕੰਡਕਟਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਕੱਲ ਤੋਂ ਤੜਕੇ ਤੋਂ ਬੱਸਾਂ ਚਲਾਈਆਂ ਜਾਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button