Breaking NewsD5 specialNewsPunjabTop News

ਸਰਕਾਰੀ ਬੱਸਾਂ ਅੱਜ ਤੋਂ 3 ਦਿਨ ਨਹੀਂ ਚੱਲਣਗੀਆਂ, ਜਾਣੋ ਕਿਉਂ

ਲੁਧਿਆਣਾ : ਪੰਜਾਬ ਰੋਡਵੇਜ਼-ਪਨਬਸ ਕੰਟਰੈਕਟ ਕਰਮਚਾਰੀ ਰਾਜ ਸਰਕਾਰ ਵਲੋਂ ਆਪਣੀ ਮੰਗਾਂ ਦੀ ਪੂਰਤੀ ਦੇ ਪ੍ਰਤੀ ਬੇਰੂਖੀ ਅਤੇ ਵਾਅਦਾ ਖਿਲਾਫ ਦੇ ਪ੍ਰਤੀ ਰੋਸ਼ ਸਵਰੂਪ 3 ਦਿਨਾਂ ਦੀ ਹੜਤਾਲ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ। ਪੰਜਾਬ ਰੋਡਵੇਜ਼-ਪਨਬਸ ਕੰਟਰੈਕਟ ਕਰਮਚਾਰੀ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਸਤਨਾਮ ਸਿੰਘ, ਡੀਪੂ ਹੈੱਡ ਸ਼ਮਸ਼ੇਰ ਸਿੰਘ, ਡਿਪਟੀ ਹੈੱਡ ਗੁਰਪ੍ਰੀਤ ਸਿੰਘ, ਬੜੈਚ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਹੜਤਾਲ ਬੁਲਾਈ ਗਈ ਹੈ।

ਹਰਜੀਤ ਗਰੇਵਾਲ ਤੇ ਭੜਕੇ ਬੀਬੀ ਜਗੀਰ ਕੌਰ !ਹੋ ਗਿਆ ਮਾਮਲਾ ਗਰਮ, ਲੈ ਲਿਆ ਗਰੇਵਾਲ ਨੇ ਪੁੱਠਾ ਪੰਗਾ !

ਯੂਨੀਅਨ ਲੰਮੇ ਸਮੇਂ ਤੋਂ ਕੰਟਰੈਕਟ ਕਰਮਚਾਰੀ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਪਰ ਕੈਪਟਨ ਸਰਕਾਰ ਨੇ ਪਿਛਲੇ ਚੋਣ ਦੇ ਸਮੇਂ ਕੀਤੇ ਗਏ ਵਾਹਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button