Breaking NewsD5 specialInternationalNewsTop News

University of Calgary ‘ਚ ਲੱਗਣੀਆਂ ਧਾਰਮਿਕ ਕਲਾਸਾਂ

ਕੈਲਗਰੀ : ਯੂਨੀਵਰਸਿਟੀ ਆਫ਼ ਕੈਲਗਰੀ ‘ਚ ਗੁਰਮਤਿ ਕਲਾਸਾਂ ਲਗਾਉਣ ਵਾਸਤੇ ਕੈਲਗਰੀ ਦੀ ਸਿੱਖ ਸੰਗਤ ਅਤੇ ਪੰਜਾਬੀ ਕਮਿਊਨਿਟੀ ਵਲੋਂ ਉਪਰਾਲਾ ਆਰੰਭਿਆ ਹੈ।

ਕੇਂਦਰ ਦਾ ਵੱਡਾ ਐਕਸ਼ਨ! ਜਾਰੀ ਕਰਤਾ ਫਰਮਾਨ, ਅੱਗੋਂ Bhagwant Mann ਨੇ ਕਰਤਾ ਧਮਾਕਾ | D5 Channel Punjabi

ਇਸ ਤਹਿਤ ਅੱਜ ਯੂਨੀਵਰਸਿਟੀ ਆਫ਼ ਕੈਲਗਰੀ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਸਰਬੱਤ ਦਾ ਭਲਾ ਨਾਮ ਹੇਠ ਫ਼ੰਡ ਰੇਜ਼ਿੰਗ ਕਰਨ ਵਾਸਤੇ ਅਤੇ ਸੰਗਤਾਂ ਨੂੰ ਜਾਣਕਾਰੀ ਦੇਣ ਵਾਸਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸੁੱਖ ਧਾਲੀਵਾਲ ਅਤੇ ਜੌਰਜ ਚਾਹਲ (ਦੋਵੇਂ ਐੱਮ.ਪੀ.) ਹੁਰਾਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਦਾਨ ਦੇਣ ਦੀ ਅਪੀਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button