Breaking NewsD5 specialEntertainmentNews

ਸਨੀ ਲਿਓਨ ਦੀ ਬਚਪਨ ਦੀ ਤਸਵੀਰ ‘ਤੇ ਫੈਨਜ਼ ਦਾ ਜਬਰਦਸ਼ਤ ਰਿਐਕਸ਼ਨ, ਪਤੀ ਡੈਨੀਅਲ ਨੇ ਸ਼ੇਅਰ ਕੀਤੀ ਫੋਟੋ

ਮੁੰਬਈ : ਬਾਲੀਵੁਡ ਦੀ ਜਾਣੀ ਪਹਿਚਾਣੀ ਅਦਾਕਾਰਾ ਸਨੀ ਲਿਓਨ ਨੇ ਆਪਣੀਆਂ ਧਮਾਕੇਦਾਰ ਅਤੇ ਗਲੈਮਰਜ਼ ਫੋਟੋਆਂ ਦੇ ਨਾਲ ਸ਼ੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਹਾਲ ਹੀ ’ਚ ਸਨੀ ਨੇ ਆਪਣਾ 40 ਵਾਂ ਜਨਮਦਿਨ ਵੀ ਸੈਲੀਬ੍ਰੇਟ ਕੀਤਾ ਹੈ। ਫੈਨਜ਼ ਦੇ ਨਾਲ ਹੀ ਸੈਲੀਬ੍ਰੇਟਸ ਨੇ ਵੀ ਉਨ੍ਹਾਂ ਨੂੰ ਖੂਬ ਵਧਾਈਆ ਦਿੱਤੀਆ ਹਨ ਪਰ ਇੱਕ ਬੇਹਦ ਹੀ ਸ਼ਪੈਸ਼ਲ ਵਿਸ਼ ਉਨ੍ਹਾਂ ਦੇ ਪਤੀ ਡੈਨੀਅਲ ਵੀਬਰ ਨੇ ਕੀਤੀ ਹੈ।

ਲਓ ਆ ਗਿਆ ਕੈਪਟਨ ਦਾ ਅਜਿਹਾ ਫ਼ਰਮਾਨ !ਲੋਕ ਸੁਣਕੇ ਲੋਕ ਵੀ ਕਹਿੰਦੇ ਆ ਕੀ ਹੋ ਗਿਆ ?ਸਿਆਸਤ ‘ਚ ਵੀ ਆਇਆ ਭੁਚਾਲ !

ਡੈਨੀਅਲ ਨੇ ਸ਼ੋਸ਼ਲ ਮੀਡੀਆ ਤੇ ਸਨੀ ਲਿਓਨ ਦੀਆਂ ਦੋ ਤਸਵੀਰਾ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ ’ਚ ਸਨੀ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਜਿਸ ’ਚ ਸਨੀ ਦੇ ਬਚਪਨ ਦੀ ਕਿਊਟ ਫੋਟੋ ਸੀ। ਨਾਲ ਹੀ ਵੱਡੀ ਸਨੀ ਦੀ ਫੋਟੋ ਸੀ। ਪਹਿਲਾ ਤਾਂ ਫੈਨਜ਼ ਇਸ ਤਸਵੀਰ ਨੂੰ ਦੇਖ ਕੇ ਕਨਫਿਊਜ਼ ਹੋ ਗਏ ਸਨ ਪਰ ਫੈਨਜ਼ ਦੀ ਕੰਨਫਿਊਜ਼ ਦੂਰ ਕਰਨ ਦੇ ਲਈ ਡੈਨੀਅਲ ਨੇ ਸਨੀ ਦੀ ਅੱਜ ਦੀ ਵੀ ਫੋਟੋ ਮਰਜ਼ ਕਰਕੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਫੈਨਜ਼ ਦੀ ਕੰਨਫਿਊਜ਼ਨ ਬਿਲਕੁਲ ਸਾਫ ਹੋ ਗਈ। ਸਨੀ ਦੀਆਂ ਇਨ੍ਹਾਂ ਫੋਟੋਆਂ ਤੇ ਫੈਨਜ਼ ਦੇ ਜੰਮ ਕੇ ਰਿਐਕਸ਼ਨ ਦੇਖਣ ਨੂੰ ਮਿਲੇ।

ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!

ਡੈਨੀਅਲ ਨੇ ਇਸ ਖੂਬਸ਼ੂਰਤ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ “ ਵੋ ਹੋਨੇ ਕੇ  ਲੀਏ ਸ਼ੁਕਰੀਆ ਜੋ ਤੁੰਮ ਹੋ, ਤੁੰਮ ਏਕ, ਪ੍ਰੇਰਣਾ ਹੋ,ਤੁੰਮ ਬਹੁਤ ਕੁਝ ਡਿਜ਼ਰਵ ਕਰਤੀ ਹੋ ਤੁਮਹੇਂ ਬਹੁਤ ਸਾਰਾ ਪਿਆਰ”। ਸਨੀ ਲਿਓਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ‘ਸ਼ੇਰੋ’ ਫਿਲਮ ’ਚ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਪੋਸਟਰ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਜ਼ਖਮੀ ਦਿਖਾਈ ਦੇ ਰਹੀ ਹੈ। ਇਸ ਫਿਲਮ ਦਾ ਟੀਜ਼ਰ 25 ਮਾਰਚ ਨੂੰ ਰਿਲੀਜ਼ ਹੋਇਆ ਸੀ। ਇਹ ਸਾਇਕੋਲੌਜੀਕਲ ਥਰੀਲਰ ਹੈ। ਸਨੀ ਦੀ ਇਹ ਫਿਲਮ 4 ਭਾਸ਼ਾਵਾ ’ਚ ਰਿਲੀਜ਼ ਹੋਵੇਗੀ।  ਦੱਸ ਦਈਏ ਕਿ ਉਹ ਸਿੰਪਲਟ੍ਰਸਵਿਲਾ 13 ’ਚ ਵੀ ਨਜ਼ਰ ਆਉਣ ਵਾਲੀ ਹੈ।

 

View this post on Instagram

 

A post shared by Daniel “Dirrty” Weber (@dirrty99)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button