InternationalTop News
ਸਤੰਬਰ 21, 2026BolePunjab.comLeave a Commenton iPhone ’ਚ ਚੱਲਣਗੇ 3 WhatsApp ਅਕਾਊਂਟ!

WhatsApp ਨੇ ਪਹਿਲਾਂ iPhone ‘ਤੇ ਇੱਕ ਤੋਂ ਵੱਧ ਖਾਤਿਆਂ ਸਪੋਰਟ ਸ਼ੁਰੂ ਕੀਤੀ ਸੀ।ਇਸ ਤੋਂ ਬਾਅਦ ਇਹ ਫੀਚਰ ਅਪਡੇਟ ਵਰਜ਼ਨ 6.22.76 ਰਾਹੀਂ ਜਾਰੀ ਕੀਤਾ ਸੀ। ਇਸ ਨਾਲ ਉਪਭੋਗਤਾਵਾਂ ਨੂੰ ਪਹਿਲੇ ਖਾਤੇ ਤੋਂ ਲੌਗ-ਆਊਟ ਕੀਤੇ ਬਿਨਾਂ ਉਸੇ WhatsApp ਐਪ ਵਿੱਚ ਦੂਜਾ ਖਾਤਾ ਜੋੜਨ ਦੀ ਸਹੂਲਤ ਮਿਲੀ ਸੀ। ਹੁਣ, ਕੰਪਨੀ ਇਸ ਸਹੂਲਤ ਦਾ ਵਿਸਤਾਰ ਕਰਕੇ ਤਿੰਨ ਖਾਤਿਆਂ ਨੂੰ ਚਲਾਉਣ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਇਸ ਬਦਲਾਅ ਦੇ ਸੰਕੇਤ WhatsApp ਦੇ ਬੀਟਾ ਵਰਜ਼ਨ 26.37.10.15 ਵਿੱਚ ਇਸ ਦੇ ਸੰਕੇਤ ਮਿਲੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




