Breaking NewsIndiaNewsPunjab

ਸਤਲੋਕ ਆਸ਼ਰਮ : ਹਿਸਾਰ ਕੋਰਟ ਨੇ ਸੁਣਾਈ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ

ਹਿਸਾਰ : ਕਤਲ ਦੇ ਦੋ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤੇ ਗਏ ਰਾਮਪਾਲ ਨੂੰ ਹਿਸਾਰ ਦੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੰਗਲਵਾਰ ਦੁਪਹਿਰ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਰਾਮਪਾਲ ਨੂੰ ‘ਮਰਦੇ ਦਮ ਤੱਕ ਜੇਲ’ ਦੀ ਸਜ਼ਾ ਸੁਣਾਈ ਹੈ। ਰਾਮਪਾਲ ਨੂੰ 4 ਔਰਤਾਂ ਅਤੇ ਇਕ ਬੱਚੇ ਦੇ ਕਤਲ ਦੇ ਆਰੋਪ ‘ਚ ਦੋਸ਼ੀ ਪਾਇਆ ਗਿਆ ਸੀ।

Read Also ਸਜ਼ਾ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਡਿਆ ਸਲਮਾਨ ਦਾ ਮਜ਼ਾਕ

ਬੀਤੇ 11 ਅਕਤੂਬਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਿਸਾਰ ਦੀ ਇਕ ਵਿਸ਼ੇਸ਼ ਅਦਾਲਤ ਨੇ ਰਾਮਪਾਲ ਸਮੇਤ ਕੁੱਲ ਉਸ ਦੇ 26 ਸਮਰਥਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਜ਼ਾ ਦੇ ਐਲਾਨ ਨੂੰ ਦੇਖਦੇ ਹੋਏ ਜੇਲ ਦੇ ਆਸਪਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਉਮਰਕੈਦ ਦੇ ਇਲਾਵਾ ਰਾਮਪਾਲ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button