Breaking NewsD5 specialNewsPunjabSportsTop News

ਸਟਾਰ ਕ੍ਰਿਕਟਰ ਹਰਭਜਨ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲੇ

ਪਟਿਆਲਾ : ਸਿਆਸੀ ਹਲਕਿਆਂ ‘ਚ ਚੋਣ ਸਰਗਰਮੀ ਦੇ ਵਿਚਕਾਰ ਸਟਾਰ ਕ੍ਰਿਕਟਰ ਹਰਭਜਨ ਸਿੰਘ ਨੇ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ।

ਕੇਂਦਰ ਦੇ ਫੇਰ ਉਲਟ ਹੋਏ ਕਿਸਾਨ, ਟੋਲ ਪਲਾਜਾ ਪੱਟਣ ਦਾ ਕਰਤਾ ਐਲਾਨ || D5 Channel Punjabi

ਭਾਵੇ ਇਸ ਮੀਟਿੰਗ ਨੂੰ ਸਧਾਰਨ ਦੱਸਿਆ ਜਾ ਰਿਹਾ ਹੈ ਪਰ ਇਸ ਚੋਣ ਦੌਰ ਵਿੱਚ ਇਸ ਦੇ ਅਰਥ ਵੀ ਕੱਢੇ ਜਾ ਰਹੇ ਹਨ। ਇਸ ਤੋਂ ਇਲਾਵਾ ਸਿੱਧੂ ਕ੍ਰਿਕਟਰ ਵੀ ਰਹਿ ਚੁੱਕੇ ਹਨ, ਜਿਸ ਕਾਰਨ ਇਸ ਮੁਲਾਕਾਤ ਨੂੰ ਦੋ ਕ੍ਰਿਕਟਰਾਂ ਦੀ ਮੁਲਾਕਾਤ ਵੀ ਮੰਨਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button