Top News

ਸ਼ਿਮਲਾ ਚ ਅੱਜ ਅਧਿਆਪਕ ਆਪ ਸਰਕਾਰ ਖਿਲਾਫ਼ ਕਰਨਗੇ ਪੋਲ ਖੋਲ੍ਹ ਪ੍ਰਦਰਸ਼ਨ

ਡੈਮੋਕਰੈਟਿਕ ਟੀਚਰਜ਼ ਫਰੰਟ, ਓਡੀਐੱਲ, 7654, 3442 ਅਤੇ 180 ਈਟੀਟੀ ਟੀਚਰਜ਼ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਅਧਿਆਪਕਾਂ ਵੱਲੋਂ ਭਲਕੇ ਐਤਵਾਰ ਨੂੰ ਸ਼ਿਮਲਾ ਸਥਿਤ ‘ਆਪ’ ਦੇ ਦਫ਼ਤਰ ਅੱਗੇ ਪੋਲ-ਖੋਲ੍ਹ ਰੋਸ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਡੀਟੀਐੱਫ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button