Breaking NewsD5 specialNewsPunjabTop News

ਵੱਡੀ ਖ਼ਬਰ: Bikram Singh Majithia ਨੇ ਛੱਡੀ ਮਜੀਠਾ ਸੀਟ, ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਲੜਨਗੇ ਚੋਣ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਮੰਗਲਵਾਰ ਨੂੰ ਮਜੀਠਾ ਸੀਟ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇੱਕ ਸੀਟਤ ਤੋਂ ਚੋਣ ਲੜਨ ਦੀ ਚੁਣੋਤੀ ਦਿੱਤੀ ਸੀ, ਜਿਸਨੂੰ ਮੈਂ ਸਵੀਕਾਰ ਕਰ ਲਿਆ ਹੈ।

Punjab Election : Sidhu ਦੇ ਮਗਰ ਪਿਆ BJP ਆਗੂ, ਕੱਢ ਲਿਆਇਆ ਸਬੂਤ ! ਸਿਆਸੀ ਭੂਚਾਲ, ਕੀ ਜਵਾਬ ਦਊ ਸਿੱਧੂ ?

ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਆਪਣਿਆਂ ਨੂੰ ਕਦੇ ਛੱਡਿਆ ਨਹੀਂ ਜਾ ਸਕਦਾ। ਦੱਸ ਦਈਏ ਕਿ ਮਜੀਠੀਆਂ ਕੇਵਲ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ। ਉਨ੍ਹਾਂ ਦੀ ਜਗ੍ਹਾ ‘ਤੇ ਮਜੀਠੀਆ ਦੀ ਪਤਨੀ ਗੰਨੀਵ ਕੌਰ ਨੂੰ ਮਜੀਠਾ ਤੋਂ ਉਮੀਦਵਾਰ ਬਣਾਇਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button