PunjabTop News

ਵੱਡੀ ਖ਼ਬਰ : ਪੰਜਾਬ ਪੁਲਿਸ ਨੇ ਸੂਬੇ ਦੇ ਵੱਖ-ਵੱਖ ਇਲਾਕਿਆ ‘ਚ ਚਲਾਇਆ ਸਰਚ ਅਪ੍ਰੇਸ਼ਨ

ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਭਰ ਵਿਚ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ। ਜਿਸ ਦੇ ਤਹਿਤ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਘਰਾਂ ਵਿਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਵੱਡੀ ਤਦਾਦ ‘ਚ ਪੰਜਾਬ ਪੁਲਿਸ ਦੀ ਭਾਰੀ ਫੋਰਸ ਸੂਬੇ ਦੇ ਵੱਖ-ਵੱਖ ਜੱਗ੍ਹਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਵਾਲੀ ਜੱਗ੍ਹਾਂ ‘ਤੇ ਪੁਲਿਸ ਮੁੱਖੀ ਖੁੱਦ ਚੈਕਿੰਗ ਕਰ ਰਹੇ ਹਨ।

ਡੇਰਾ ਪ੍ਰੇਮੀ ਮਾਮਲੇ ‘ਚ ਪੁਲਿਸ ਦਾ ਐਕਸ਼ਨ, ਜੇਲ੍ਹ ‘ਚ ਬੈਠੇ ਹਵਾਲਾਤੀ ਨੇ ਖੋਲ੍ਹਿਆ ਮੂੰਹ D5 Channel Punjabi

ਖਾਸ ਕਰਕੇ ਸਰਹਿੰਦੀ ਇਲਾਕੀਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਕਿ ਬੀਤੇ ਦਿਨਾਂ ਵਿਚ ਬਾਡਰ ਦੇ ਇਲਾਕੇ ‘ਚ ਡਰੋਨ ਦੇ ਨਾਲ ਨਸ਼ਾ ਤਸਕਰੀ ਅਤੇ ਹਥਿਆਰ ਮੁਹਇਆਂ ਕਰਵਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਛਾਪੇਮਾਰੀ ਤਕਰੀਬਨ ਸ਼ਾਮ ਨੂੰ 4 ਵਜੇ ਤੱਕ ਚੱਲ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button