Breaking NewsD5 specialNewsPunjabTop News
ਵੱਡੀ ਖ਼ਬਰ : ਪੰਜਾਬ ਦੀ 3 ਮੈਂਬਰੀ ਕਮੇਟੀ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ
ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਮਚੇ ਘਮਾਸਾਨ ਨੂੰ ਲੈ ਕੇ ਹਾਈਕਮਾਨ ਵੱਲੋਂ ਗਠਿਤ 3 ਮੈਂਬਰੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਪ ਦਿੱਤੀ ਹੈ। 3 ਮੈਂਬਰੀ ਕਮੇਟੀ ਨੇ ਬੁੱਧਵਾਰ ਨੂੰ ਬੈਠਕ ਕਰ ਰਿਪੋਰਟ ਨੂੰ ਆਖਰੀ ਰੂਪ ਦਿੱਤਾ।
ਪੰਜਾਬ ਇੰਚਾਰਜ ਹਰੀਸ਼ ਰਾਵਤ,ਮਲਿਕਾਰਜੁਨ ਖੜਗੇ ਅਤੇ ਜੇਪੀ ਅਗਰਵਾਲ ਨੇ ਰਿਪੋਰਟ ਨੂੰ ਆਖਰੀ ਰੂਪ ਦਿੱਤਾ। ਦੱਸਿਆ ਜਾਂਦਾ ਹੈ ਕਿ ਰਿਪੋਰਟ ‘ਚ ਵਿਵਾਦ ਨੂੰ ਨਿਪਟਾਉਣ ਲਈ ਕਈ ਫਾਰਮੂਲੇ ਸੁਝਾਏ ਗਏ ਹਨ। ਬੈਠਕ ਲਈ ਤਿੰਨੋਂ ਨੇਤਾ ਕਾਂਗਰਸ ਦੇ ਵਾਰ ਰੂਮ ਪੁੱਜੇ ਅਤੇ ਉਨ੍ਹਾਂ ਦੀ ਬੈਠਕ ਕਰੀਬ ਇੱਕ ਘੰਟੇ ਤੋਂ ਜਿਆਦਾ ਸਮੇਂ ਤੱਕ ਬੈਠਕ ਚੱਲਦੀ ਰਹੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.