ਵੱਡੀ ਖ਼ਬਰ : ਗੈਂਗਸਟਰ ਦੀਪਕ ਟੀਨੂ ਦੀ ਗਰਲਫ੍ਰੈਂਡ ਪੁਲਿਸ ਦੀ ਗ੍ਰਿਫ਼ਤ ‘ਚ

ਪਟਿਆਲਾ : ਗੈਂਗਸਟਰ ਦੀਪਕ ਟੀਨੂ ਜੋ ਕੀ ਕੁਝ ਦਿਨ ਪਹਿਲਾ ਪੁਲਿਸ ਦੀ ਗ੍ਰਿਫ਼ਤ ‘ਚੋ ਫ਼ਰਾਰ ਹੋ ਗਿਆ ਸੀ ਉਸ ਦੀ ਗਰਲਫ੍ਰੈਂਡ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ AGTF ਦੀ ਟੀਮ ਨੇ ਦੀਪਕ ਟੀਨੂ ਦੀ ਗਰਲਫ੍ਰੈਂਡ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। AGTF ਤੇ ਪੰਜਾਬ ਪੁਲਿਸ ਨੇ ਇਕ ਖੁਫ਼ੀਆ ਆਪ੍ਰੇਸ਼ਨ ’ਚ ਮੁੰਬਈ ਏਅਰਪੋਰਟ ਤੋਂ ਟੀਨੂੰ ਦੀ ਮਹਿਲਾ ਸਾਥੀ ਨੂੰ ਗ੍ਰਿਫ਼ਤਾਰ ਕੀਤਾ। ਮਾਨਸਾ ਅਦਾਲਤ ਨੇ ਅਰੋਪੀ ਗਰਲਫ੍ਰੈਂਡ ਨੂੰ 5 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕੀ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਮਾਨਸਾ ਦੇ ਸੀਆਈਏ ਇੰਨਚਾਰਜ ਪ੍ਰਿਤਪਾਲ ਸਿੰਘ ਨੂੰ ਪੁਲਿਸ ਦੀ ਨੋਕਰੀ ਤੋਂ ਬਰਖ਼ਾਸਤ ਕਰ ਉਸ ਨੂੰ ਰਿਮਾਂਡ ‘ਤੇ ਜੇਲ੍ਹ ਭੇਜਿਆ ਗਿਆ ਹੈ।
Major breakthrough in Deepak Tinu custody escape, #AGTF @PunjabPoliceInd arrested woman accomplice of Tinu from #MumbaiAirport in an intelligence-based ops. She was with criminal when he escaped & was on way to #Maldives when nabbed. Further #investigations to nab Tinu underway pic.twitter.com/R30OAGdDqi
— DGP Punjab Police (@DGPPunjabPolice) October 9, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.