Breaking NewsD5 specialNewsPunjabTop News

ਵੱਡੀ ਖ਼ਬਰ : ਪੰਜਾਬ ਦੇ AG ਅਨਮੋਲ ਰਤਨ ਸਿੱਧੂ ਤੇ ਹੋਇਆ ਹਮਲਾ

ਚੰਡੀਗੜ੍ਹ : ਪੰਜਾਬ ਦੇ AG ਅਨਮੋਲ ਰਤਨ ਸਿੱਧੂ ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਨਮੋਲ ਰਤਨ ਸਿੱਧੂ ਨੇ ਇਸਦੀ ਸ਼ਿਕਾਇਤ ਪੰਜਾਬ ਦੇ DGP ਗੌਰਵ ਯਾਦਵ ਨੂੰ ਦੇ ਦਿੱਤੀ ਹੈ। ਅਨਮੋਲ ਰਤਨ ਸਿੱਧੂ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈਸ ‘ਚ ਸਫ਼ਰ ਕਰ ਰਹੇ ਸਨ।

Raghav Chadha ਨੂੰ Chairman ਲਾਉਣ ਦਾ ਸੱਚ, ਪੈ ਗਿਆ ਕਲੇਸ਼ ! || D5 Channel Punjabi

ਜਿਸ ਜਗ੍ਹਾਂ ਤੇ ਉਹ ਬੈਠੇ ਸਨ, ਉਸ ਤੇ ਕਿਸੇ ਨੇ ਬਾਹਰੋਂ ਕਾਫੀ ਭਾਰੀ ਚੀਜ਼ ਨਾਲ ਹਮਲਾ ਕੀਤਾ ਸੀ। ਜਿਸ ਨਾਲ ਉਹਨਾਂ ਵੱਲ ਦਾ ਸ਼ੀਸ਼ਾ ਟੁੱਟ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button