NewsPunjab

ਵੱਡੀ ਖ਼ਬਰ: ਸਦਨ ਦੀ ਕਾਰਵਾਈ ਅਣਮੀਥੇ ਸਮੇਂ ਲਈ ਮੁਲਤਵੀ, CM ਮਾਨ ਸ਼ੈਸ਼ਨ ਲਈ ਕਰਨਗੇ ਸੁਪਰੀਮ ਕੋਰਟ ਦਾ ਰੁੱਖ

ਚੰਡੀਗੜ੍ਹ: 10 ਮਿੰਟ ਬਾਅਦ ਦੁਬਾਰਾ ਸ਼ੁਰੂ ਹੋਈ ਸਦਨ ਦੀ ਕਾਰਵਾਈ ਵਿਚ CM ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀ ਇਸ ਬਾਰ ਸਦਕ ‘ਚ ਕੋਈ ਬਿਲ ਪੇਸ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀ ਨਹੀਂ ਚਾਹੁੰਦੇ ਕਿ ਸਾਡੀ ਗਵਰਨਰ ਹਾਉਸ ਨਾਲ ਕੋਈ ਬਹਿਸ ਹੋਵੇ। ਉਨ੍ਹਾਂ ਅੱਗੇ ਗੱਲ ਕਰਦੇ ਕਿਹਾ ਕਿ ਅਸੀ ਇਸ ਸ਼ੈਸ਼ਨ ਲਈ ਸੁਪਰੀਮ ਕੋਰਟ ਦਾ ਰੁੱਖ ਕਰਾਂਗੇ।

Canada ਦਾ ਐਕਸ਼ਨ, ਵੀਜ਼ੇ ਬੰਦ? ਵਾਪਿਸ ਸੱਦਿਆ ਸਟਾਫ਼|D5 Channel Punjabi

ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਦਨ ਦੀ ਨਵੀਂ ਕਾਰਵਾਈ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਨਵੰਬਰ ਦੇ ਪਹਿਲੇ ਹਫ਼ਤੇ ਵਿਚ ਅਸੀ ਦੁਬਾਰਾ ਇਸ ਤੋਂ ਵੱਡਾ ਸ਼ੈਸ਼ਨ ਬੁਲਾਵਾਂਗੇ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੀਆਂ ਦੀ ਮੌਜੂਦਗੀ ਵਿਚ ਸਦਨ ਦੀ ਕਾਰਵਾਈ ਅਣਮੀਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button