Breaking NewsD5 specialIndiaNewsPoliticsPunjab

ਵੋਟਾਂ ਪਿੱਛੇ ਲੜਨ ਵਾਲੇ ਦੇਖਣ ਇਹ VIDEO, ਕਾਂਗਰਸ ਤੇ ਭਾਜਪਾ ਦੇ MP ਹੋਏ ਇੱਕ, ਘੁੱਟ-ਘੁੱਟ ਪਾਈਆਂ ਜੱਫੀਆਂ

ਅੰਮ੍ਰਿਤਸਰ : ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਜਨਮਦਿਨ ਮੌਕੇ ‘ਤੇ ਬੀਤੇ ਦਿਨ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਔਜਲਾ ਪਹੁੰਚੇ। ਖਾਸ ਕਰ ਸ਼ਵੇਤ ਮਲਿਕ ਦੇ ਜਨਮਦਿਨ ਦੇ ਮੌਕੇ ‘ਤੇ ਕੇਕ ਔਜਲਾ ਦੀ ਪਤਨੀ ਨੇ ਬਣਾਇਆ ਸੀ। ਇਸ ਖੁਸ਼ੀ ਦੇ ਮੌਕੇ ‘ਤੇ ਕਾਂਗਰਸ ਅਤੇ ਬੀਜੇਪੀ ਦੇ ਨੇਤਾ ਇਕੱਠੇ ਨਜ਼ਰ ਆਏ। ਅਕਸਰ ਇੱਕ ਦੂਜੇ ‘ਤੇ ਸ਼ਬਦੀ ਵਾਰ ਦੇ ਜ਼ਰੀਏ ਸਵਾਲ ਚੁੱਕਦੇ ਹੋਏ ਦੋ ਨੇਤਾ ਇਕਠੇ ਨਜ਼ਰ ਆਏ।

Punjab Big News | ਕਰੋਨਾ ਵਾਇਰਸ – ਪੰਜਾਬ ‘ਚ ਮੌਤਾਂ ਦਾ ਵੱਡਾ ਖ਼ੁਲਾਸਾ | Curfew

ਮੌਕਾ ਸੀ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਜਨਮਦਿਨ ਦਾ ਜਦੋਂ ਸੰਸਦ ਗੁਰਜੀਤ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਸੰਸਦ ਹੈ। ਉਹ ਆਪਣੇ ਆਪ ਕੇਕ ਲੈ ਕੇ ਪੁੱਜੇ ਅਤੇ ਇਹ ਕੇਕ ਖਾਸ ਤੌਰ ‘ਤੇ ਗੁਰਜੀਤ ਔਜਲਾ ਦੀ ਪਤਨੀ ਦੁਆਰਾ ਬਣਾਇਆ ਗਿਆ ਸੀ। ਇਸ ਮੌਕੇ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਇਸ ਦੁੱਖ ਦੀ ਘੜੀ ‘ਚ ਜਦੋਂ ਸਾਰਾ ਦੇਸ਼ ਇੱਕਜੁਟ ਹੈ ਤਾਂ ਫਿਰ ਉਹ ਕਾਹਤੋਂ ਨਾ ਖੁਸ਼ੀ ਦਾ ਮੌਕਾ ਸੀ ਅਤੇ ਉਹ ਸ਼ਵੇਤ ਮਲਿਕ ਦੀ ਖੁਸ਼ੀ ਵੰਡਣ ਦੇ ਲਈ ਖਾਸ ਤੌਰ ‘ਤੇ ਕੇਕ ਲੈ ਕੇ ਪੁੱਜੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button