Breaking NewsD5 specialIndiaNewsPoliticsPunjab

ਵੋਟਾਂ ਤੋਂ ਪਹਿਲਾਂ ‘ਆਪ’ ‘ਚ ਪਿਆ ਭੂਚਾਲ, ‘ਆਪ’ ਦੀ ਮਹਿਲਾ ਲੀਡਰ ਹੋਈ ਬਾਗੀ, ਭਗਵੰਤ ਮਾਨ ‘ਤੇ ਲਾਏ ਵੱਡੇ ਇਲਜ਼ਾਮ (ਵੀਡੀਓ)

ਆਮ ਆਦਮੀ ਪਾਰਟੀ ਦੀ ਸੂਬਾ ਜਨਰਲ ਸਕੱਤਰ ਅਤੇ ਸਟਾਰ ਕੰਪੈਨਰ ਡਾ. ਅਮਨਦੀਪ ਕੌਰ ਗੋਸਲ ਨੇ ਆਪ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਅਮਨਦੀਪ ਕੌਰ ਗੋਸਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।

Read Also ਬਾਦਲਾਂ ਲਈ ਖ਼ਤਰਨਾਕ ਸਿਆਸੀ ਭੂਚਾਲ

ਉਹਨਾਂ ਨੇ ਆਪਣੀ ਇਕ ਪੋਸਟ ਵਿੱਚ ਆਮ ਆਦਮੀ ਪਾਰਟੀ ਬਾਰੇ ਲਿਖਿਆ ਹੈ ਕੇ ਆਪ ਪਾਰਟੀ ਵਿੱਚ ਅਸਮਰੱਥ , ਪੈਸੇ ਵਾਲੇ ਅਤੇ ਘਟੀਆ ਰਾਜਨੀਤੀ ਕਰਨ ਵਾਲਿਆਂ ਨੂੰ ਤਵੱਜੋ ਦਿੱਤੀ ਜਾਂਦੀ ਹੈ।ਜਿਸ ਬਾਰੇ ਸਾਡੇ ਪੱਤਰਕਾਰ ਵੱਲੋਂ ਅਮਨਦੀਪ ਗੋਸਲ ਨਾਲ ਖਾਸ ਗੱਲਬਾਤ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button