Breaking NewsD5 specialNewsSportsTop News

ਵਿਰਾਟ ਕੋਹਲੀ ਦੇ ਹਮਸ਼ਕਲ ਨੇ ਮਚਾਇਆ ਸੋਸ਼ਲ ਮੀਡੀਆ ‘ਤੇ ਤਹਿਲਕਾ

ਨਵੀਂ ਦਿੱਲੀ : ਵਿਰਾਟ ਕੋਹਲੀ ਦੀ ਹਮਸ਼ਕਲ ਦਾ ਵਿਅਕਤੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸਦੀ ਸ਼ਕਲ ਵਿਰਾਟ ਕੋਹਲੀ ਦੇ ਨਾਲ ਬਿਲਕੁਲ ਮਿਲਦੀ ਜੁਲਦੀ ਹੈ, ਜਿਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੁੰਦਾ ਜਾ ਰਿਹਾ ਹੈ। ਉਸ ਦੀਆਂ ਸਾਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਯੋ ਯੋ ਫ਼ਨੀ ਸਿੰਘ ਅਰੁਨ ਲੋਲ ਦੀ ਵਾਇਰਲ ਤਸਵੀਰ ਨੂੰ ਇੱਕ ਨਾਮ ਵੀ ਦਿੱਤਾ ਗਿਆ ਹੈ ਟਵੀਟਰ ਤੇ ਵੀ ਟਵੀਟ ਕੀਤਾ ਗਿਆ ਹੈ।

Moosewala ਨੂੰ ਝਟਕਾ , Modi ਦਾ ਕਿਸਾਨਾਂ ਨੂੰ ਨਵਾਂ ਤੋਹਫਾ! ਕਰਤੇ ਬਾਗੋ-ਬਾਗ, | D5 Channel Punjabi

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਕੋਰਨਲੀ ਇਸ ਦਾ ਕੈਪਸ਼ਨ ਰੱਖਿਆ ਗਿਆ ਹੈ
ਜਿਵੇਂ ਜਿਵੇਂ ਹੀ ਇਹ ਤਸਵੀਰ ਵਾਇਰਲ ਹੋਈ ਉਵੇਂ ਹੀ ਇਸਦੀ ਤੇਜ ਹੋ ਗਈ ਹੈ ਪਰ ਅਜੇ ਤੱਕ ਇਸ ਤਸਵੀਰ ਦਾ ਪਤਾ ਨੀ ਲੱਗਿਆ ਵੀ ਇਹ ਤਸਵੀਰ ਕਿਥੇ ਦੀ ਹੈ ਲੋਕ ਅਰੁਣ ਲੋਲ ਦੀਆਂ ਤਸਵੀਰਾਂ ਨੂੰ ਆਪਣੇ ਅਕਾਊਂਟ ‘ਤੇ ਵੀ ਪੋਸਟ ਕਰਦੇ ਹਨ, ਨਾਲ ਹੀ ਵੱਖ- ਵੱਖ ਪਲੇਟਫਾਰਮਾਂ ਤੇ ਵੀ ਸ਼ੇਅਰ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button