Breaking NewsD5 specialNewsPunjabTop News

ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ- Assistant RTA Gurnam Singh ਤੇ Clerk Amritpal Singh ਗ੍ਰਿਫਤਾਰ

ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਸਹਾਇਕ RTA ਗੁਰਨਾਮ ਸਿੰਘ ਅਤੇ CLERK ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ।ਦਰਅਸਲ ਗੁਰਨਾਮ ਸਿੰਘ ਅਤੇ ਕਲਰਕ ਅੰਮ੍ਰਿਤਪਾਲ ਸਿੰਘ ਬਿਨ੍ਹਾਂ ਲਰਨਿੰਗ ਲਾਇਸੰਸ ਦੇ ਸਿੱਧੇ ਹੀ ਹੈਵੀ ਲਾਇਸੈਂਸ ਬਣਾਉਂਦੇ ਸਨ।ਇਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਲਾਇਸੈਂਸ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੇ।ਉਹ ਹੈਵੀ ਲਾਇਸੈਂਸ ਦੇ ਕਰੀਬ 25 ਤੋਂ 30 ਹਜ਼ਾਰ ਰੁਪਏ ਵਸੂਲਦੇ ਸੀ।

ਅਡਾਨੀ ਅੰਬਾਨੀ ਨੂੰ ਲੈ ਕੇ ਸਿੱਧੂ ਦਾ ਵੱਡਾ ਬਿਆਨ! ਕਾਨੂੰਨਾਂ ਤੋਂ ਵੀ ਖ਼ਤਰਨਾਕ ਲਾਈ ਨਵੀਂ ਸਕੀਮ !

ਇਸ ਦੌਰਾਨ ਉਨ੍ਹਾਂ 183 ਹੈਵੀ ਲਾਇਸੈਂਸ, 57 RC ਬਿਨ੍ਹਾਂ NCO ਦੇ ਜਾਰੀ ਕੀਤੇ ਸਨ।ਇਸ ਦੇ ਨਾਲ ਹੀ ਪੁਲਿਸ ਵੱਲੋਂ ਕਰੀਬ ਤਿੰਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।ਜਾਣਕਾਰੀ ਅਨੁਸਾਰ ਸਰਕਾਰ ਨਾਲ ਕੁੱਲ 17 ਲੱਖ 22 ਹਜ਼ਾਰ 795 ਰੁਪਏ ਦਾ ਗਬਨ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button