Breaking NewsD5 specialEntertainmentNews

ਵਿਆਹ ਤੋਂ ਬਾਅਦ ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਖਿਲਾਫ FIR ਦਰਜ, ਜਾਣੋ ਕੀ ਹੈ ਮਾਮਲਾ

ਮੁੰਬਈ : ਮਸ਼ਹੂਰ ਕਾਮੇਡੀਅਨ ਕਪੂਰ ਮਿਸ਼ਰਾ ਇਨੀਂ ਦਿਨੀਂ ਸੁਰਖੀਆਂ ‘ਚ ਬਣੀ ਹੋਈ ਹੈ। ਦੱਸ ਦਈਏ ਕਿ ਹਾਲ ਹੀ ‘ਚ ਸੁਗੰਧਾ ਮਿਸ਼ਰਾ ਨੇ ਸੰਕੇਤ ਭੌਸਲੇ ਨਾਲ ਵਿਆਹ ਕਰਵਾਇਆ ਹੈ ਪਰ ਇਸ ਤੋਂ ਬਾਅਦ ਹੀ ਉਹ ਮੁਸ਼ਕਿਲਾਂ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹਨ।

ਫੇਰ ਹੋਣਗੇ ਕਿਸਾਨਾਂ ਦੇ ਪੁਲਿਸ ਨਾਲ ਟਾਕਰੇ,ਟੁੱਟਣਗੇ ਬੈਰੀਕੇਡ,ਲੱਖਾਂ ਟਰੈਕਟਰ ਦਿੱਲੀ ਨੂੰ ਹੋਏ ਸਿੱਧੇ!

ਦਰਅਸਲ ਸੁਗੰਧਾ ਮਿਸ਼ਰਾ ਅਤੇ ਉਨ੍ਹਾਂ ਦੇ ਪਤੀ ਦੇ ਖਿਲਾਫ ਵੀਰਵਾਰ ਨੂੰ ਫਗਵਾੜਾ ‘ਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਵਿਆਹ ਦੇ ਦੌਰਾਨ ਉਨ੍ਹਾਂ ਨੇ ਕੋਰੋਨਾ ਗਾਇਡਲਾਈਨਜ਼ ਦੀ ਉਲੰਘਣਾ ਕੀਤੀ ਸੀ। ਜਿਸ ਤੋਂ ਬਾਅਦ ਥਾਣਾ ਸਦਰ ਫਗਵਾੜਾ ‘ਚ ਕਾਮੇਡੀਅਨ ਸੁਗੰਧਾ ਅਤੇ ਸੰਕੇਤ ਤੋਂ ਇਲਾਵਾ ਕਲੱਬ ਕਰਾਨਾ ਦੇ ਪ੍ਰਬੰਧਕ ਦੇ ਖਿਲਾਫ ਕੋਵਿਡ ਨਿਯਮਾਂ ਦੇ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button