Breaking NewsD5 specialEntertainmentNewsPunjab

ਵਾਇਰਲ ਹੋਈ ਵੀਡੀਓ ‘ਤੇ ਅਫ਼ਸਾਨਾ ਖਾਨ ਦੀ ਸਫ਼ਾਈ

ਪਿੰਡ ਬਾਦਲ ਦੇ ਸਰਕਾਰੀ ਸਕੂਲ ‘ਚ ਬੱਚਿਆਂ ਸਾਹਮਣੇ ਲੱਚਰ ਗਾਣਾ ਗਾਉਣ ਤੋਂ ਬਾਅਦ ਵਿਵਾਦਾਂ ‘ਚ ਆਈ ਗਾਇਕ ਅਫ਼ਸਾਨਾ ਖ਼ਾਨ ਨੇ ਆਪਣੀ ਸਫ਼ਾਈ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕਰਕੇ ਅਫ਼ਸਾਨਾ ਖ਼ਾਨ ਨੇ ਕਿਹਾ ਹੈ ਕਿ ਉਸ ਨੂੰ ਬੱਚਿਆਂ ਨੇ ਗਾਣਾ ਗਾਉਣ ਲਈ ਕਿਹਾ ਸੀ। ਲਿਹਾਜ਼ਾ ਉਸ ਨੂੰ ਗਾਣਾ ਗਾਉਣਾ ਪਿਆ।

http://Punjabi Singer Afsana Khan on Viral Video | ਅਫ਼ਸਾਨਾ ਖਾਨ ਦੀ ਸਫ਼ਾਈ(Video)

ਮਸਲਾ ਇੱਥੇ ਹੀ ਨਹੀਂ ਨਿਬੜਦਾ, ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਅਫ਼ਸਾਨਾ ਖ਼ਾਨ ‘ਤੇ ਕਾਰਵਾਈ ਲਈ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੀ ਜਾਂਚ ਡੀਐੱਸਪੀ ਨੂੰ ਸੌਂਪੀ ਗਈ ਹੈ ਤੇ ਅਫ਼ਸਾਨਾ ਖ਼ਾਨ ਨੂੰ ਤਲਬ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਵੱਡਾ ਸਵਾਲ ਹੈ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗਾਇਕਾਂ ਦੇ ਲੱਚਰ ਗਾਣੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ‘ਚ ਕੋਈ ਕਸਰ ਨਹੀਂ ਛੱਡ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button