Breaking NewsD5 specialInternationalNewsTop News

ਵਰਜੀਨੀਆ ‘ਚ ਹੈਲੀਕਾਪਟਰ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ

ਸੈਕਰਾਮੈਂਟੋ : ਲੋਗਾਨ ਕਾਊਂਟੀ ‘ਚ ਪੱਛਮੀ ਵਰਜੀਨੀਆ ‘ਚ ਵਿਅਤਨਾਮ ਜੰਗ ਵੇਲੇ ਦਾ ਇਕ ਹੈਲੀਕਾਪਟਰ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ। ਲੋਗਾਨ ਕਾਊਂਟੀ ਐਮਰਜੈਂਸੀ ਅਥਾਰਟੀ ਚੀਫ਼ ਆਫ਼ ਆਪਰੇਸ਼ਨਜ ਰੇਅ ਬਰੀਆਂਟ ਨੇ ਇਹ ਜਾਣਕਾਰੀ ਇਕ ਬਿਆਨ ਰਾਹੀਂ ਦਿੰਦਿਆਂ ਕਿਹਾ ਹੈ ਕਿ ਮ੍ਰਿਤਕਾਂ ‘ਚ ਇਕੋ-ਇਕ ਅਮਲੇ ਦੇ ਮੈਂਬਰ ਤੇ 5 ਯਾਤਰੀ ਸ਼ਾਮਿਲ ਹਨ।

ਕੌਣ ਹੈ Balwinder Jattana ? Moosewala ਨੇ ਗਾਣੇ ‘ਚ ਕਿਉਂ ਕੀਤਾ ਜ਼ਿਕਰ? | D5 Channel Punjabi

ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਦਿਹਾਤੀ ਖ਼ੇਤਰ ਦੀ ਇਕ ਸੜਕ ਉਪਰ ਆ ਡਿੱਗਾ। ਡਿੱਗਦਿਆਂ ਸਾਰ ਹੀ ਇਸ ਨੂੰ ਅੱਗ ਲੱਗ ਗਈ। ਹਾਲਾਂਕਿ ਆਸਪਾਸ ਦੇ ਲੋਕਾਂ ਨੇ ਮੌਕੇ ਉਪਰ ਪਹੁੰਚ ਕੇ ਹੈਲੀਕਾਪਟਰ ਵਿਚ ਸਵਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਇਹ ਹੈਲੀਕਾਪਟਰ ਮਾਰਪੈਟ ਐਵੀਏਸ਼ਨ ਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button