Breaking NewsD5 specialInternationalNewsTop NewsUncategorized

ਵਰਚੁਅਲ ਸੰਮੇਲਨ ਸਬੰਧੀ ਜਾਰੀ ਸੂਚੀ ‘ਚ ਚੀਨ ਤੇ ਤੁਰਕੀ ਦਾ ਨਾਮ ਸ਼ਾਮਲ ਨਹੀਂ

ਅਮਰੀਕਾ: ਵਰਚੁਅਲ ਸੰਮੇਲਨ ਜੋ ਕਿ 9-10 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਰਚੁਅਲ ਸੰਮੇਲਨ ਵਿਚ ਯੂ.ਐਸ. ਦੇ ਰਾਸ਼ਟਰਪਤੀ Joe Biden ਨੇ ਤਕਰੀਬਨ 110 ਦੇਸ਼ਾਂ ਨੂੰ ਸੱਦਾ ਦਿੱਤਾ ਹੈ।

ਦਿੱਲੀ ਤੋਂ ਆਈ ਵੱਡੀ ਖ਼ਬਰ, ਪ੍ਰਧਾਨ ਮੰਤਰੀ ਦਾ ਨਵਾਂ ਤੋਹਫਾ || D5 Channel Punjabi

ਦੱਸ ਦਈਏ ਕਿ Joe Biden ਨੇ ਚੀਨ ਨੂੰ ਸੱਦਾ ਨਹੀਂ ਦਿੱਤਾ। ਵਿਦੇਸ਼ ਵਿਭਾਗ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਤਾਈਵਾਨ ਨੂੰ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤੁਰਕੀ ਨੂੰ ਵੀ ਵਰਚੁਅਲ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button