Breaking NewsD5 specialNewsPoliticsPunjab

ਵਰਕਰਾਂ ਨੇ ਘੇਰੀ ਕਾਂਗਰਸ ਦੀ ਵੱਡੀ ਲੀਡਰ, ਦੇਖੋ ਹੰਗਾਮੇ ਦੀਆਂ LIVE ਤਸਵੀਰਾਂ (ਵੀਡੀਓ)

ਹੁਸ਼ਿਆਰਪੁਰ : ਹੁਸ਼ਿਆਰਪੁਰ ‘ਚ ਚੱਬੇਵਾਲ ਦੀ ਨਾਮਜ਼ਦਗੀ ਤੋਂ ਪਹਿਲਾਂ ਨਰਾਜ਼ ਸੰਤੋਸ਼ ਚੌਧਰੀ ਨੂੰ ਮਨਾਉਣ ਪਹੁੰਚੀ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦਾ ਵਿਰੋਧ ਹੋਇਆ। ਟਿਕਟ ਨਾ ਮਿਲਣ ਤੋਂ ਨਰਾਜ਼ ਚੱਲ ਰਹੇ ਸੰਤੋਸ਼ ਚੌਧਰੀ ਨੂੰ ਮਨਾਉਣ ਲਈ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਉਹਨਾਂ ਦੇ ਘਰ ਪਹੁੰਚੇ ਪਰ ਉਹਨਾਂ ਨੂੰ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

Read Also ਕਾਂਗਰਸ ਨੇ ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਆਪਣੇ ਉਮੀਦਵਾਰ

ਵਰਕਰਾਂ ਨੇ ਆਸ਼ਾ ਕੁਮਾਰੀ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਨਤੀਜਾ ਇਹ ਹੋਇਆ ਕਿ ਆਸ਼ਾ ਕੁਮਾਰੀ, ਸੰਤੋਸ਼ ਚੌਧਰੀ ਨੂੰ ਨਾਮਜ਼ਦਗੀ ਲਈ ਨਾਲ ਨਹੀਂ ਲਿਜਾ ਸਕੇ ਤੇ ਬੇਰੰਗ ਵਾਪਸ ਪਰਤਣਾ ਪਿਆ। ਦੱਸ ਦੇਈਏ ਕਿ ਸੰਤੋਸ਼ ਚੌਧਰੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਵੱਲੋਂ ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦੇਣ ‘ਤੇ ਨਾਰਾਜ਼ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button