Breaking NewsD5 specialNewsPoliticsPunjab

ਲੱਖਾ ਸਿਧਾਣਾ ਟਰੈਕਟਰ ਲੈ ਕੇ ਪਹੁੰਚ ਗਿਆ ਕਿਸਾਨਾਂ ਨਾਲ,ਫੇਰ ਹੋ ਲਾਈਵ ਹੋ ਕੱਢ ‘ਤੇ ਗੱਲਾਂ ਦੇ ਚਿੱਬ,ਕਿਸਾਨ ਕਰਤੇ ਤੱਤੇ

ਪਟਿਆਲਾ : ਕੇਂਦਰ ਸਰਾਕਾਰ ਦੇ ਜਾਰੀ ਕੀਤੇ ਆਰਡੀਨੈਂਸ ਵਿਰੁੱਧ ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਭਰ ‘ਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਸਮਾਜ ਸੇਵੀ ਲੱਖਾ ਸਿਧਾਣਾ ਕਿਸਾਨਾਂ ਦੇ ਹੱਕ ‘ਚ ਆਏ। ਲੱਖਾ ਸਿਧਾਣਾ ਨੇ ਲਾਈਵ ਹੋ ਕਿਸਾਨਾਂ ਨੂੰ ਆਰਡੀਨੈਂਸ ਬਾਰੇ ਦੱਸਿਆ ਨਾਲ ਹੀ ਸਰਕਾਰ ਨੂੰ ਲਾਹਨਤਾ ਵੀ ਪਾਈਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button