Breaking NewsIndiaNews

ਲੋਕ ਸਭਾ ਚੋਣਾਂ : ਕਾਲੇ ਧਨ ‘ਤੇ EC ਦਾ ਸ਼ਿਕੰਜਾ, ਹੁਣ ਤੱਕ 377 ਕਰੋੜ ਰੁਪਏ ਜ਼ਬਤ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਾਰੀ ਹਨ। ਉਥੇ ਹੀ ਚੋਣ ਕਮਿਸ਼ਨ ਨੇ ਵੀ ਆਪਣੀ ਕਮਰ ਕਸ ਲਈ ਹੈ ਅਤੇ ਚੁਨਾਵੀ ਮੌਸਮ ਵਿੱਚ ਕਾਲੇਧਨ ‘ਤੇ ਸ਼ਿਕੰਜਾ ਜਾਰੀ ਹੈ। ਪ੍ਰਸ਼ਾਸ਼ਨ ਨੇ ਤਾਮਿਲਨਾਡੂ ਦੇ ਸਮੇਲ ਤੋਂ ਸਾਢੇ ਤਿੰਨ ਕਰੋੜ ਆਂਧਰਾ ‘ਚ 70 ਲੱਖ ਅਤੇ ਚਿੱਤਰੂ ‘ਚ 39 ਲੱਖ ਰੁਪਏ ਜਬਤ ਕੀਤੇ। ਚੋਣ ਵਿਭਾਗ ਨੇ ਹੁਣ ਤੱਕ 377.511 ਕਰੋੜ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 157 ਕਰੋੜ ਦੀ ਸ਼ਰਾਬ, 7.5 ਕਰੋੜ ਦਾ ਨਸ਼ਾ ਅਤੇ 312 ਕਰੋੜ ਦੀਆਂ ਕੀਮਤੀ ਧਾਤਾਂ ਬਰਾਮਦ ਕੀਤੀਆਂ ਗਈਆਂ ਹਨ।

Read Also ਲਓ ਜੀ ਵਾਪਸ ਆਇਆ ਕਾਲਾ ਧਨ

ਤਮਿਲਨਾਡੂ ‘ਚ ਬਰਾਮਦ ਕੈਸ਼ ਦੀ ਜਾਂਚ ਕਰ ਵਿਭਾਗ ਕਰ ਰਿਹਾ ਹੈ। ਤਿੰਨ ਦਿ ਪਹਿਲਾਂ ਤਮਿਲਨਾਡੂ ਦੇ ਵੇਲੋਰ ਤੋਂ ਇਨਕਮ ਟੈਕਸ ਨੇ ਛਾਪੇਮਾਰੀ ਕਰ ਇੱਕ ਸੀਮੇਂਟ ਗੋਦਾਮ ਚੋਂ 15 ਕਰੋੜ ਰੁਪਏ ਬਰਾਮਦ ਕੀਤੇ ਸੀ ਉਧਰ ਚੋਣ ਜਾਬਤਾ ਲਾਗੂ ਕਰਵਾਉਣ ਦੇ ਮਕਸੱਦ ਨਾਲ ਬਣੀ ਸਟੇਟੀਕ ਸਰਵਿਲਾਂਸ ਟੀਮ ਨੇ ਬੁੱਧਵਾਰ ਨੂੰ ਚੈਕਿੰਗ ਦੌਰਾਨ ਨੋਇਡਾ ਤੋਂ ਇੱਕ ਕਾਰ ਚੋਂ 18 ਲੱਖ 40 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਜਿਸ ਦੀ ਜਾਣਕਾਰੀ ਟਿਕਟ ਡਿਪਾਰਟਮੈਂਟ ਨੂੰ ਦੇ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button