Breaking NewsD5 specialNewsPunjab

ਲੋਕਾਂ ਦੇ ਹੱਕ ‘ਚ ਡਟਿਆ Majithia, Sarkar ਨੂੰ ਦਿੱਤੀ ਵੱਡੀ ਸਲਾਹ, ਜੇ ਮੰਨਗੀ Sarkar, ਤਾਂ ਲੋਕ ਹੋ ਜਾਣਗੇ ਖੁਸ਼

ਅੰਮ੍ਰਿਤਸਰ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨ ਅੰਮ੍ਰਿਤਸਰ ‘ਚ ਪੁਲਿਸ ਜਵਾਨਾਂ ਲਈ 100 ਪੀ.ਪੀ.ਈ ਕਿਟਸ ਭੇਂਟ ਕੀਤੀਆਂ ਅਤੇ ਕਿਹਾ ਕਿ ਪੁਲਿਸ ਸਾਡੀ ਸੁਰੱਖਿਆ ਲਈ ਆਪਣੇ ਪਰਿਵਾਰ ਨੂੰ ਛੱਡ ਕਰ ਸੜਕਾਂ ‘ਤੇ ਡਿਊਟੀ ਕਰ ਰਹੀ ਹੈ ਅਤੇ ਜੇਕਰ ਇਹਨਾਂ ਨੂੰ ਹੋਰ ਵੀ ਜ਼ਰੂਰਤ ਹੋਵੇਗੀ ਤਾਂ ਉਸਨੂੰ ਪੂਰਾ ਕੀਤਾ ਜਾਵੇਗਾ। ਮਜੀਠੀਆ ਨੇ ਇਸ ਮੌਕੇ ‘ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਲੇਬਰ ਕਲਾਸ ਲਈ ਆਰਥਿਕ ਪੈਕੇਜ ਦੇਵੇ। ਇਸਦੇ ਨਾਲ ਸਿਹਤ ਵਿਭਾਗ ਦੇ ਤਮਾਮ ਕਰਮੀਆਂ ਨੂੰ ਆਰਥਿਕ ਸੁਰੱਖਿਆ ਦੇਣ ਲਈ ਉਨ੍ਹਾਂ ਦੀ ਤਨਖਾਹ ਡਬਲ ਕਰੇ।

ਲੋਕਾਂ ਦੇ ਹੱਕ ‘ਚ ਡਟਿਆ Majithia, Sarkar ਨੂੰ ਦਿੱਤੀ ਵੱਡੀ ਸਲਾਹ, ਜੇ ਮੰਨਗੀ Sarkar, ਤਾਂ ਲੋਕ ਹੋ ਜਾਣਗੇ ਖੁਸ਼

ਇਸ ਤੋਂ ਇਲਾਵਾ ਤਮਾਮ ਬਿਜਲੀ ਦੇ ਬਿਲ ਅੱਧੇ ਕਰ ਦਿੱਤੇ ਜਾਣ। ਇਸ ਮੌਕੇ ‘ਤੇ ਮਜੀਠੀਆ ਨੇ ਆੜਤੀਆਂ ਦੀਆਂ ਸਮੱਸਿਆਵਾਂ ਦੇ ਬਾਰੇ ‘ਚ ਵੀ ਕਿਹਾ ਕਿ ਮੰਡੀਆਂ ‘ਚ ਬਹੁਤ ਇਕੱਠ ਹੋਣ ਵਾਲਾ ਹੈ ਤਾਂ ਇਹਨਾਂ ਦੀ ਸਿਹਤ ਸੁਰੱਖਿਆ ਕੀ ਹੈ ਇਸ ਲਈ ਸਿਹਤ ਕਵਰ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਇਨ੍ਹਾਂ ਦੇ ਦੁਆਰਾ ਪੇਮੈਂਟ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ‘ਤੇ ਗੌਰ ਹੋਣੀ ਚਾਹੀਦਾ ਹੈ ਕਿਉਂਕਿ ਇਹ ਕਿਸਾਨਾਂ ਨੂੰ ਪੇਮੈਂਟ ਦਾ ਕੁੱਝ ਹਿੱਸਾ ਪਹਿਲਾਂ ਹੀ ਦੇ ਚੁੱਕੇ ਹਨ ਅਤੇ ਹੁਣ ਸਾਰੀ ਪੇਮੈਂਟ ਕਰਨਾ ਉਚਿਤ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button