PunjabTop News

ਲਾਰੈਂਸ ਬਿਸ਼ਨੋਈ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼

ਮੋਹਾਲੀ : ਜਾਅਲੀ ਪਾਸਪੋਰਟ, ਫਿਰੌਤੀ ਮੰਗਣ ਅਤੇ ਅਸਲਾ ਸਪਲਾਈ ਕਰਨ ਦੇ ਮਾਮਲੇ ਵਿਚ ਸਟੇਟ ਸਾਈਬਰ ਕ੍ਰਾਈਮ ਸੈੱਲ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ।

Jathedar ਦੀ ਅਹੁਦੇ ਤੋਂ ਹੋਈ ਛੁੱਟੀ! ਪ੍ਰਬੰਧਕ ਕਮੇਟੀ ਨੇ ਸੁਣਾਇਆ ਫੈਸਲਾ, ਗੰਭੀਰ ਇਲਜ਼ਾਮਾ ’ਚ ਘਿਰੇ Jathedar

ਅਦਾਲਤ ਨੇ ਲਾਰੈਂਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਉਧਰ ਖਰੜ ਪੁਲਿਸ ਆਪਣੇ ਕਿਸੇ ਮੁਕੱਦਮੇ ਵਿਚ ਲਾਰੈਂਸ ਬਿਸ਼ਨੋਈ ਨੂੰ ਆਪਣੇ ਨਾਲ ਖਰੜ ਅਦਾਲਤ ਵਿਚ ਪੇਸ਼ੀ ਲਈ ਲੈ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button