Breaking NewsD5 specialNewsPoliticsPunjab

ਲਓ ਜੀ ! ਮਾਨ ਨੇ ਫੜ੍ਹ ਲਿਆ ਸੁਖਬੀਰ ਬਾਦਲ ਦਾ ਝੂਠ ! ਲਿਆਂਦਾ ਸੱਚ ਸਾਹਮਣੇ, ਉੱਡ ਜਾਵੇਗੀ ਅਕਾਲੀਆਂ ਦੀ ਨੀਂਦ !

ਪਟਿਆਲਾ : ਕੇਂਦਰ ਵੱਲੋਂ ਲਿਆਂਦੇ ਗਏ 3 ਬਿਲਾਂ ਨੂੰ ਲੈ ਕੇ ਖੂਬ ਸਿਆਸਤ ਹੋ ਰਹੀ ਹੈ। ਸਿਆਸਤਦਾਨ ਲਗਾਤਾਰ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਬੀਤੇ ਦਿਨੀਂ ਸੰਸਦ ‘ਚ ਇਨ੍ਹਾਂ ਬਿਲਾਂ ਵਿੱਚੋ ਇਕ ਬਿੱਲ ਜੋ ਕਿ ਜ਼ਰੂਰੀ ਵਸਤਾ ਤੇ ਭੰਡਾਰੀ ਕਰਨ ਦਾ ਸੀ ਉਹ ਪਾਸ ਹੋ ਚੁੱਕਿਆ। ਬਾਕੀ ਖੇਤੀ ਆਰਡੀਨੈਂਸ ਨੂੰ ਲੈ ਕੇ ਸਿਆਸਤਦਾਨਾਂ ਵਿਚਾਲੇ ਆਪਸੀ ਸਬਦੀ ਜੰਗ ਵੀ ਛਿੜ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਸੰਸਦ ‘ਚ ਵੋਟਿੰਗ ਕੀਤੀ ਹੈ ਇਸਦਾ ਪਲਟਵਾਰ ਕਰਦਿਆਂ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕੈਪਟਨ ਨੇ ਕਿਸਾਨਾਂ ਨਾਲ ਕੀਤਾ ਧੋਖਾ ! ਤਾਂ ਹੀ ਕਿਸਾਨ ਉੱਤਰੇ ਸੜਕਾਂ ‘ਤੇ, ਬੈਂਸ ਕਰ ਲਿਆਇਆ ਸਬੂਤ ਇਕੱਠੇ

ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਵੀ ਸੁਣਿਆ ਤੇ ਭਗਵੰਤ ਮਨ ਨੂੰ ਵੀ। ਨਾਲ ਹੀ ਇਹ ਵੀ ਦੇਖਿਆ ਕਿ ਕਿਵੇਂ ਇਨ੍ਹਾਂ ਵੱਲੋਂ ਬਿਲਾਂ ਨੂੰ ਲੈ ਕੇ ਜੰਮਕੇ ਸਿਆਸਤ ਕੀਤੀ ਜਾ ਰਹੀ ਹੈ। ਦੇਖਣ ਵਾਲੀ ਗੱਲ ਇਹ ਰਹੇਗੀ ਕਿ ਅਖੀਰ ਕਦੋਂ ਤੱਕ ਸੂਬੇ ਦੇ ਲੋਕ ਇਨ੍ਹਾਂ ਸਿਆਸਤਦਾਨਾਂ ਦੀਆਂ ਲੁਬਾਣਿਆਂ ਗੱਲਾਂ ‘ਚ ਆਉਂਦੇ ਰਹਿੰਦੇ ਤੇ ਕਦੋਂ ਤੱਕ ਅਜਿਹੇ ਮੁੱਦੇ ਸਿਆਸਤ ਦੀ ਭੇਂਟ ਚੜਦੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button