Breaking NewsD5 specialIndiaNewsPoliticsPunjab

ਲਓ ਜੀ! ਭਗਵੰਤ ਮਾਨ ਫੇਰ ਹੋ ਗਿਆ ਪਾਰਲੀਮੈਂਟ ‘ਚ ਤੱਤਾ, ਐਤਕੀ ਤਾਂ ਨਰਿੰਦਰ ਮੋਦੀ ਵੱਲ ਨੂੰ ਹੋ ਗਿਆ ਸਿੱਧਾ!

ਪਟਿਆਲਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਇਨੀਂ ਦਿਨੀਂ ਪੂਰੀ ਚਰਚਾ ਹਨ। ਚਰਚਾ ‘ਚ ਹੋਣ ਵੀ ਕਿਉਂ ਨਾ ਪਾਰਲੀਮੈਂਟ ਦਾ ਇਜ਼ਲਾਸ ਜੋ ਚੱਲ ਰਿਹਾ। ਪਾਰਲੀਮੈਂਟ ‘ਚ ਹਰ ਇਕ ਮੁੁੱਦੇ ਦੀ ਅਵਾਜ ਚੁੱਕਣ ਵਾਲੇ ਮਾਨ ਨੇ ਇਕ ਬਾਰ ਫੇਰ ਕੋਰੋਨਾ ਦੇ ਨਾਮ ‘ਤੇ ਕੇਂਦਰ ਸਰਕਾਰ ਨੂੰ ਘੇਰਿਆ। ਮਾਨ ਨੇ ਸ਼ਾਇਰੀ ਅੰਦਾਜ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੇ ਹੋਏ ਕਿਹਾ ਕਿ ਮੋਮਬੱਤੀ ‘ਤੇ ਦੀਵੇ ਝਗਾਉਣ ਨਾਲ ਵੀ ਕਰੋਨਾ ਨਹੀਂ ਗਿਆ।

🔴 LIVE 🔴 ਲਓ ਪੰਜਾਬ ‘ਚ ਫੇਰ ਲੱਗੇ ਖਾਲਿਸਤਾਨ ਦੇ ਪੋਸਟਰ,ਕਿਸਾਨਾਂ ਦੇ ਹੱਕ ‘ਚ ਡਟਿਆ ਨਵਜੋਤ ਸਿੱਧੂ

ਦੱਸ ਦਈਏ ਕਿ ਭਗਵੰਤ ਮਾਨ ਪਾਰਲੀਮੈਂਟ ‘ਚ ਗਰਜਦੇ ਹੀ ਦਿਖਾਈ ਦਿੰਦੇ ਹਨ ਇਸ ਤੋਂ ਪਹਿਲਾਂ ਵੀ ਮਾਨ ਨੇ ਖੇਤੀ ਆਰਡੀਨੈਂਸ ਦੇ ਖਿਲਾਫ ਕਾਫੀ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਮਾਨ ਨੇ ਕਿਸਾਨ ਖੇਤੀ ਆਰਡੀਨੈਂਸ ਦੇ ਵਿਰੁੱਧ ਆਵਾਜ਼ ਚੁੱਕਦੇ ਦੇਸ਼ ਦੇ ਸਾਰੇ ਸੰਸਦਾਂ ਨੂੰ ਅਪੀਲ ਕੀਤੀ ਉਹ ਇਕੱਠੇ ਹੋਣ ਅਤੇ ਖੇਤੀ ਆਰਡੀਨੈਂਸ ਨੂੰ ਰਾਜ ਸਭਾ ‘ਚ ਪਾਸ ਹੋਣ ਤੋਂ ਬਚਾਇਆ ਜਾ ਸਕੇ,ਕਿਉਂਕਿ ਇਹ ਬਿਲ ਕਿਸਾਨ ਵਿਰੋਧੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button