Breaking NewsD5 specialIndiaNewsPoliticsPunjab

ਲਓ ਜੀ ਬ੍ਰਹਮਪੁਰਾ ਨੇ ਦੱਸੀਆਂ ‘ਖ਼ੁਫੀਆ ਗੱਲਾਂ’

ਸੁਖਬੀਰ ਬਾਦਲ ਦੀ ਮੁਲਕਾਤ ਨੂੰ ਬ੍ਰਹਮਪੁਰਾ ਨੇ ਮਾਰੀ ਠੋਕਰ, ਸਾਡੀ ਮੀਟਿੰਗ ਨੂੰ ਭੰਗ ਕਰਨ ਨੂੰ ਫਿਰਦੇ ਨੇ ਮਜੀਠੀਆ ਤੇ ਸੁਖਬੀਰ। ਸੇਖਵਾਂ ਦੇ ਅਸਤੀਫੇ ਤੋਂ ਬਾਅਦ ਬ੍ਰਹਮਪੁਰਾ ਦੇ ਆਪਣਾ ਸਖਤੀ ਰੁਖ ਅਖਤਿਆਰ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਸੁਖਬੀਰ ਬਾਦਲ ਸਮੇਤ ਮਜੀਠੀਆਂ ਤੇ ਜੰਮ ਕੇ ਵਾਰ ਕੀਤੇ। ਇਸ ਤੋਂ ਉਨ੍ਹਾਂ ਸੁਖਬੀਰ ਵਲੋਂ ਮੁਲਾਕਾਤ ਦਾ ਸੱਦਾ ਵੀ ਠੁਕਰਾ ਦਿੱਤਾ।

Read Also ਬ੍ਰਹਮਪੁਰਾ ਨੇ ਬਾਦਲਾਂ ਦੀ ਬਣਾਈ ਰੇਲ

ਸੇਖਵਾਂ ਦੇ ਅਸਤੀਫੇ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਲਈ ਜੇਲ੍ਹਾਂ ਕੱਟੀਆਂ ਨੇ, ਜਿਹੜੇ ਬੰਦੇ ਇਸ ਸਮੇਂ ਆਪਣੇ ਫਰਮਾਨ ਸੁਣਾ ਰਹੇ ਨੇ ਉਹ ਸਮੇਂ ਮਾਂਵਾਂ ਦੀਆਂ ਕੁੱਖਾਂ ਵਿੱਚ ਸਨ। ਇਸ ਤੋਂ ਇਲਾਵਾ ਬੀਤੇ ਦਿਨ ਅਕਾਲੀ ਦਲ ਵਲੋਂ ਦਿੱਤੇ ਗਏ ਦਿੱਲ਼ੀ ‘ਚ ਧਰਨੇ ਬਾਰੇ ਵੀ ਗੱਲ ਕੀਤੀ ਤੇ ਉਨ੍ਹਾਂ ਇਹ ਵੀ ਕਿਹਾ ਕਿ ਐਸਜੀਪੀਸੀ ਤੋਂ ਰਾਜਸੀ ਦਬਾਅ ਵੀ ਖਤਮ ਹੋਣਾ ਚਾਹੀਦਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button