NewsBreaking NewsD5 specialPoliticsPunjab

ਲਓ ਜੀ! ਕਿਸਾਨਾਂ ਨੇ ਖੇਤਾਂ ‘ਚ ਘੇਰਲੀ ਕਾਂਗਰਸ ਲੀਡਰ ਦੀ ਗੱਡੀ,ਫੇਰ ਪਾ ਲਿਆ ਗੱਡੀ ਨੂੰ ਘੇਰਾ!

ਪਟਿਆਲਾ : ਕਿਸਾਨ ਜੋ ਦਿਨ ਰਾਤ ਇੱਕ ਕਰ ਆਪਣੀ ਫਸਲ ਨੂੰ ਮਿਹਨਤ ਨਾਲ ਪਾਲਦਾ ਹੈ ਅਤੇ ਆਖਿਰਕਾਰ ਜਦੋਂ ਉਹ ਫਸਲ ‘ਤੇ ਕਿਸੇ ਕੁਦਰਤੀ ਆਫਤ ਦੀ ਮਾਰ ਪੈ ਜਾਵੇ ਤਾਂ ਉਸ ਕਿਸਾਨ ‘ਤੇ ਕੀ ਬੀਤ ਦੀ ਹੈ। ਉਹ ਤਾਂ ਇੱਕ ਕਿਸਾਨ ਹੀ ਹੀ ਦੱਸ ਸਕਦਾ ਹੈ। ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਆਹ ਡਾਕਟਰ ਦਿਨਾਂ ‘ਚ ਠੀਕ ਕਰਦੈ ਕੈਂਸਰ ਦੇ ਮਰੀਜ਼ | Raman Cancer Hospital || Dr.Harbhinder Singh Sidhu ||

ਜਿਸ ‘ਚ ਅੱਕੇ ਕਿਸ਼ਾਨਾਂ ਵੱਲੋਂ ਕੈਬਨਿਟ ਮੰਤਰੀ ਗੁਰਪ੍ਰੀਤ ਕਾਗੜ ਦੇ ਪੀਏ ਦੀ ਗੱਡੀ ਘੇਰੀ ਗਈ ਹੈ ਅਤੇ ਕਿਸਾਨਾਂ ਵੱਲੋਂ ਮੰਤਰੀ ਸਾਬ੍ਹ ਦੇ ਪੀਏ ਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੀ ਫਸਲ ‘ਚ ਪਾਣੀ ਖੜ੍ਹੇ ਨੂੰ ਤਕਰੀਬਨ ਕਈ ਦਿਨ ਹੋ ਗਏ ਅਤੇ ਕਿਸੇ ਵਲੋਂ ਵੀ ਸਾਡੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਕੋਈ ਪ੍ਰਸਾਸ਼ਨ ਦਾ ਅਧਿਕਾਰੀ ਆਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button