Breaking NewsD5 specialNewsPunjab

ਲਓ ਕਿਸਾਨਾਂ ਨੇ ਕਰਤਾ Toll Plaza ਬੰਦ ! ਲਾ ਲਏ ਪੱਕੇ ਟੈਂਟ!

ਮੋਗਾ : ਦੇਸ਼ ਭਰ ‘ਚ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦਾ ਵਿਰੋਧ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਵੀ ਕਿਸਾਨ ਜਥੇਬੰਦੀਆਂ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਉਥੇ ਹੀ ਮੋਗਾ ‘ਚ ਕੋਟਕਪੂਰਾ ਰੋੜ ਤੇ ਚੰਦ ਪੁਰਾਣਾ ਦਾ ਟੋਲ ਟੈਕਸ ਜੱਥੇਬੰਦੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਰਾਹਗੀਰਾਂ ਲਈ ਰਸਤੇ ਖੋਲ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਰਾਹਗੀਰਾਂ ਨੂੰ ਪਰਚੀ ਕਟਵਾਉਣ ਦੀ ਲੋੜ ਨਹੀਂ ਗੱਡੀਆਂ ਬਿਨ੍ਹਾਂ ਪਰਚੀ ਕਟਵਾਏ ਤੋਂ ਚੱਲਣਗੀਆਂ।

🔴 LIVE 🔴ਕਾਂਗਰਸ-ਭਾਜਪਾ ਵਰਕਰਾਂ ‘ਚ ਖੜਕੀ ! ਸਿੱਧੂ ਨੂੰ ਮਿਲੂ ਵੱਡਾ ਅਹੁਦਾ !

ਉਹਨਾਂ ਦਾ ਕਹਿਣਾ ਹੈ ਇੱਥੇ ਪੱਕਾ ਮੋਰਚਾ ਲਗਾਇਆ ਹੋਇਆ ਹੈ, ਜੋ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰੱਖਿਆ ਜਾਵੇਗਾ। ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉੱਤਰ-ਦੱਖਣ-ਪੂਰਬ ਪੱਛਮ ਕਿਸੇ ਪਾਸਿਓਂ ਵੀ ਰੇਲਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜਥੇਬੰਦੀਆਂ ਨੇ ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button