Breaking NewsD5 specialIndiaNewsTop News

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ , ‘ਅਗਨੀਪਥ’ ਯੋਜਨਾ ਨੂੰ ਬਹੁਤ ਹੀ ਚੌਕਸੀ ਨਾਲ ਕੀਤਾ ਤਿਆਰ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਇੱਕ ਟੈਲੀਵਿਜ਼ਨ ਚੈਨਲ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ‘ਅਗਨੀਪਥ’ ਯੋਜਨਾ ਦੀ ਨਿਯਮਿਤ ਤੌਰ ’ਤੇ ਸਮੀਖਿਆ ਕਰੇਗੀ ਇਸ ਵਿਚ ਜੋ ਕਮੀਆਂ ਹਨ ਉਸਨੂੰ ਸਮੇਂ-ਸਮੇਂ ’ਤੇ ਸੁਧਾਰਿਆ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਨੂੰ ਬਹੁਤ ਹੀ ਚੌਕਸੀ ਨਾਲ ਤਿਆਰ ਕੀਤਾ ਹੈ ।

ਸਿਮਰਨਜੀਤ ਸਿੰਘ ਮਾਨ ਨੂੰ ਮਿਲੇ ਗੰਨਮੈਨ! ਸੰਗਰੂਰ ਵਾਲਿਆਂ ਨੇ ਝਾੜੂ ਵਾਲਿਆਂ ‘ਤੇ ਹੀ ਫੇਰਿਆ ਝਾੜੂ D5 Channel Punjabi

ਇਸ ਨੂੰ ਲਾਗੂ ਕਰਨ ਵਿੱਚ ਜੋ ਵੀ ਚੁਣੌਤੀਆਂ ਸਨ, ਉਸਨੂੰ ਹੱਲ ਕਰ ਲਿਆ ਗਿਆ ਹੈ। ਜਦੋਂ ਵੀ ਕੋਈ ਨਵੀਂ ਸਕੀਮ ਆਉਂਦੀ ਹੈ ਤਾਂ ਲੋਕਾਂ ਦੇ ਮਨ ਵਿੱਚ ਕੁਝ ਖਦਸ਼ੇ ਰਹਿੰਦੇ ਹਨ। ਅਗਨੀਪਥ ਯੋਜਨਾ ਨੂੰ ਉਹ ਰੱਖਿਆ ਖੇਤਰ ਵਿੱਚ ਇੱਕ ਵੱਡਾ ਸੁਧਾਰ ਮੰਨਦੇ ਹਨ । ਇਹ ਭਰਤੀ ਪ੍ਰਕਿਰਿਆ ਵਿੱਚ ਵੀ ਕ੍ਰਾਂਤੀ ਲਿਆਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button